ਫਹਤੇਗੜ ਚੂੜੀਆ ਅੱਜ ਜੁਗਾੜੂ ਰੇਹੜੀ ਮੋਟਰਸਾਈਕਲ ਮਜਦੂਰ ਯੂਨੀਅਨ ਨੇ ਕੀਤਾ ਰੋਸ ਮੁਹਜਾਰਾ

in #batala2 years ago

ਸ਼ਹਿਰੀ ਪ੍ਰਧਾਨ fe3181ffad38b91fbc7b689138450dce275b0cb1643869368ee0ef383ac9a25c.0.JPGਸਤਨਾਮ ਮਸੀਹ ਮੀਤ ਪ੍ਰਧਾਨ ਕਾਦੀਆਂ ਲਖਬੀਰ ਸਿੰਘ ਠੱਠਾ ਅਤੇ ਜਿਲਾ ਆਗੂ ਕਾ ਕਪਤਾਨ ਸਿੰਘ ਬਾਸਰਰਪੁਰ ਦੀ ਅਗਵਾਈ ਹੇਠ ਕੀਤਾ ਤੇ ਮਾਰਚ ਪੁਰਾਣਾ ਅੱਡਾ ਚੌਕ ਫਹਤੇਗੜ ਚੂੜੀਆ ਵਿਚ ਜਾਮ ਕੀਤਾ ਜਿਸ ਨੂੰ ਸਬੋਧਨ ਕਰਦਿਆ ਯੂਨੀਅਨ ਦੇ ਸੂਬਾ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮੋਟਰਸਾਈਕਲ ਰੇਹੜੀ ਤੇ ਜੁਗਾੜ ਲਾ ਕੇ ਆਪਣੇ ਪਰਿਵਾਰ ਲਈ ਰੋਟੀ ਦਾ ਜੁਗਾੜ ਕਰ ਰਹੇ ਮਜਦੂਰ ਦੀ ਰੋਟੀ ਖੋਹਣ ਤੁਰੀ ਮਾਨ ਸਰਕਾਰ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਕਿਉਂਕਿ ਜੋ ਰੇਹੜੀ ਮੋਟਰਸਾਈਕਲ ਬੰਦ ਕਰਨ ਦੀ ਗੱਲ ਕਰ ਰਹੀ ਹੈ ਉਹ ਕੁੱਝ ਵੀ ਮਜਦੂਰ ਵਿਰੋਧੀ ਕਰ ਸਕਦੀ ਹੈ ਹੁਣ ਭਾਵੇ ਉਸ ਨੇ ਫੈਸਲਾ ਵਾਪਸ ਲੈਣ ਲਈ ਕਿਹਾ ਹੈ ਪਰ ਰੇਹੜੀ ਮੋਟਰਸਾਈਕਲ ਕਿ ਹਰ ਮਜਦੂਰ ਜਮਾਤ ਦਾ ਭਗਵੰਤ ਸਿੰਘ ਮਾਨ ਸਰਕਾਰ ਤੋ ਵਿਸ਼ਵਾਸ ਉਠ ਗਿਆ ਹੈ ਤੇ ਹੁਣ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਲਾਮਬੰਦ ਹੋਣਗੇ ਤੇ ਇਹੋ ਜਿਹੇ ਫੈਸਲਿਆ ਦਾ ਵਿਰੋਧ ਕਰਦੇ ਰਿਹਾਗੇ ਤੇ ਅੱਜ ਇਹ ਫੈਸਲਾ ਭਾਵੇ ਵਾਪਸ ਲੈ ਲਾਇਆ ਗਿਆ ਹੈ ਪਰ ਸਾਡਾ ਸਘੰਰਸ਼ ਜਾਰੀ ਰਹੇਗਾ ਜੁਗਾੜ ਰੇਹੜੀ ਮੋਟਰਸਾਈਕਲ ਯੂਨੀਅਨ ਦੀ ਜਿੱਤ ਹੋਈ ਹੈ ਤੇ ਸਰਕਾਰ ਦੀ ਹਾਰ ਹੋਈ ਹੈ ਮੌਕੇ vਹਾਜਰ ਰਾਜਪਾਲ ਹੰਸ ਸੁਰਜੀਤ ਸਿੰਘ ਕਸ਼ਮੀਰ ਸਿੰਘ ਖਜਾਨ ਮਸੀਹ ਕੁਲਦੀਪ ਸਿੰਘ ਨਿਸ਼ਾਨ ਸਿੰਘ ਆਦਿ ਮੈਬਰ ਸਬੋਧਨ ਕੀਤਾ