PostsCommentsPayoutsbabita (51)in #delhi • 2 years agoਤਿਉਹਾਰ ਸ਼ੁਰੂ ਹੁੰਦਿਆਂ ਹੀ ਹਲਵਾਈਆਂ 'ਤੇ ਕੱਸਿਆ ਸ਼ਿਕੰਜ਼ਾਜ਼ਿਲ੍ਹਾ ਸਿਹਤ ਅਫਸਰ ਡਾ. ਰੀਮਾ ਗੋਗੀਆ ਜੰਮੂ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਡਾ. ਅਭਿਨਵ ਤਿ੍ਖਾ ਵੱਲੋਂ ਚਾਂਦੀ ਤੇ…babita (51)in #delhi • 2 years agoਸੇਬਾਂ ਨਾਲ ਭਰਿਆ ਟਰੱਕ ਕਾਰ ’ਤੇ ਪਲਟਿਆ, 3 ਮੌਤਾਂਸ਼ਿਮਲਾ ਜ਼ਿਲ੍ਹੇ ਦੇ ਢਲੀ ਥਾਣੇ ਦੇ ਅਧੀਨ ਛਰਾਬੜਾ ਨੇੜੇ ਗ੍ਰੀਨ ਵੈਲੀ ਵਿੱਚ ਅੱਜ ਸਵੇਰੇ ਸੇਬਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਕਾਰ 'ਤੇ ਪਲਟ…babita (51)in #delhi • 2 years agoਲਾਈਨਾਂ ਵਿਛਾਉਣ 'ਚ ਬੇਨਿਯਮੀਆਂ 'ਤੇ ਐਕਸ਼ਨ, ਸੁਪਰਡੈਂਟ ਇੰਜੀਨੀਅਰ ਸਮੇਤ 3 ਅਧਿਕਾਰੀ ਮੁਅੱਤਲਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਬਿਜਲੀ ਦੀਆਂ ਲਾਈਨਾਂ ਵਿਛਾਉਣ ਦੇ ਵਰਕ ਆਰਡਰ ਜਾਰੀ ਕਰਨ ਵਿੱਚ ਬੇਨਿਯਮੀਆਂ…babita (51)in #delhi • 2 years agoਸਿਮਰਨਜੀਤ ਮਾਨ ਦੇ ਪੁੱਤਰ ਵੱਲੋਂ CM ਭਗਵੰਤ ਮਾਨ ਤੇ ਮੰਤਰੀ ਧਾਲੀਵਾਲ 'ਤੇ ਮਾਣਹਾਨੀ ਦਾ ਕੇਸ ਦਾਇਰਸ਼੍ਰੋਮਣੀ ਅਕਾਲੀ ਦਲ 'ਅੰਮ੍ਰਿਤਸਰ' ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ…babita (51)in #delhi • 2 years agoਸਰਕਾਰੀ ਸਕੂਲ 'ਚ ਕਮਰੇ ਬੰਦ ਕਰਕੇ 150 ਬੱਚਿਆਂ ਨੂੰ ਜ਼ਬਰਦਸਤੀ ਲਗਾਈ ਵੈਕਸੀਨ, 50 ਦੀ ਸਿਹਤ ਵਿਗੜੀਉਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਸਿਹਤ ਵਿਭਾਗ ਅਤੇ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਸਕੂਲ ਵਿੱਚ…babita (51)in #delhi • 2 years agoPM ਮੋਦੀ ਨੇ 5G ਸੇਵਾ ਦੀ ਕੀਤੀ ਸ਼ੁਰੂਆਤ, ਅੱਜ ਤੋਂ ਦੇਸ਼ ਦੇ 13 ਸ਼ਹਿਰਾਂ 'ਚ ਉਪਲਬਧ ਹੋਵੇਗੀ ਇਹ ਸੇਵਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ। ਦੇਸ਼ ਵਿੱਚ 5ਜੀ ਸੇਵਾ ਦੀ ਸ਼ੁਰੂਆਤ ਤੋਂ ਬਾਅਦ ਸੰਚਾਰ ਕ੍ਰਾਂਤੀ ਦਾ…babita (51)in #delhi • 2 years agoਭਾਰਤ ਨੇ ਡਰੈਗਨ ਦੀ ਚਾਲ ਨੂੰ ਕੀਤਾ ਨਾਕਾਮ, ਖੁਦ ਹੀ ਪਿੱਛੇ ਹਟਿਆ ਚੀਨਅੰਤਰਰਾਸ਼ਟਰੀ ਮੰਚ 'ਤੇ ਭਾਰਤ ਨੇ ਡਰੈਗਨ ਦ ਇਕ ਹੋਰ ਹਰਕਤ ਨੂੰ ਨਾਕਾਮ ਕੀਤਾ ਹੈ। ਦਰਅਸਲ, ਚੀਨ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਦੇ ਸਾਂਝੇ…babita (51)in #delhi • 2 years agoਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਖ਼ਾਲਸਾ ਮਾਰਚ ਕੱਢਣ ਦੇ ਫ਼ੈਸਲੇ ਦੀ ਹਮਾਇਤਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ…babita (51)in #delhi • 2 years ago150 ਪੁਲਿਸ ਮੁਲਾਜ਼ਮਾਂ ਨੇ ਕੀਤਾ ਖੂਨ ਦਾਨਰਾਸ਼ਟਰੀ ਸਵੈ ਇਛੁੱਕ ਖੂਨਦਾਨ ਦਿਵਸ ਨੂੰ ਸਮਰਪਿਤ ਪੀਏਪੀ ਵਿਖੇ ਲਾਏ ਗਏ ਖੂਨਦਾਨ ਕੈਂਪ ਦੌਰਾਨ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ 150 ਅਧਿਕਾਰੀਆਂ…babita (51)in #delhi • 2 years agoਅਫ਼ਗਾਨਿਸਤਾਨ 'ਚ ਬੰਬ ਧਮਾਕਾਬਰੂਦ ਦੇ ਢੇਰ 'ਤੇ ਬੈਠੇ ਅਫ਼ਗਾਨਿਸਤਾਨ ਵਿੱਚ ਅੱਜ ਫਿਰ ਇੱਕ ਧਮਾਕਾ ਹੋਇਆ। ਵਿੱਦਿਅਕ ਅਦਾਰੇ ਵਿੱਚ ਹੋਏ ਇਸ ਆਤਮਘਾਤੀ ਹਮਲੇ ਦੌਰਾਨ 100…babita (51)in #delhi • 2 years agoਅਦਾਰਿਆਂ ਦੀ ਮਜਬੂਤੀ ਵੱਲ ਧਿਆਨ ਦੇਵੇਂ ਸਰਕਾਰ : ਸੋਮਲ ਖੇੜੀਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਤੇ ਉਘੇ ਸੰਘਰਸ਼ੀ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਨੇ ਕਿਹਾ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੇ ਦੇਸ਼ ਦੀ…babita (51)in #delhi • 2 years agoPM ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਦਿਖਾਈ ਹਰੀ ਝੰਡੀ, ਪਹਿਲੀ ਵਾਰ ਕੀਤੀ ਸਵਾਰੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਤਮਨਿਰਭਰ ਭਾਰਤ ਦੀ ਨਵੀਂ ਪਛਾਣ ਬਣੀ 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' ਨੂੰ ਗਾਂਧੀਨਗਰ…babita (51)in #delhi • 2 years agoਸੰਗਰੂਰ: Online ਠੱਗੀ ਕਰਨ ਵਾਲੇ 2 ਮੁਲਜ਼ਮ ਕਾਬੂ, ਰਿਸ਼ਤੇਦਾਰ ਬਣ ਕੇ ਦਿੰਦੇ ਸਨ ਧੋਖਾਸੰਗਰੂਰ: ਮਨਦੀਪ ਸਿੰਘ ਸਿੱਧੂ IPS, ਐੱਸ.ਐੱਸ.ਪੀ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ…babita (51)in #delhi • 2 years agoਮੰਗਾਂ ਸਬੰਧੀ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਨੇ ਪ੍ਰਦਰਸ਼ਨ ਦਾ ਸੱਦਾ ਲਿਆ ਵਾਪਸਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਦੀਆਂ ਜਥੇਬੰਦੀਆਂ ਨੇ…babita (51)in #delhi • 2 years agoਵਿਧਾਨ ਸਭਾ 'ਚੋਂ ਬਾਹਰ ਕੱਢਣ ਦੇ ਹੁਕਮ ਦੇ ਕੇ ਸਪੀਕਰ ਨੇ ਲੋਕਤੰਤਰ ਦਾ ਕਤਲ ਕੀਤਾ: ਰਾਜਾ ਵੜਿੰਗਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਰਸ਼ਲਾਂ ਨੂੰ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕਰਨ ਦੇ ਹੁਕਮ ਦੇ…babita (51)in #delhi • 2 years agoਆਪਣਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ।ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਵੱਡੀ ਗਿਣਤੀ 'ਚ NHM (ਨੈਸ਼ਨਲ ਹੈਲਥ ਮਿਸ਼ਨ) ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ…babita (51)in #delhi • 2 years ago‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਜ਼ਮਾਨਤ ਮਿਲੀਅਦਾਲਤ ਨੇ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ ਦਿੱਲੀ ਵਕਫ਼ ਬੋਰਡ ਭਰਤੀ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਇੱਕ ਕੇਸ ਵਿੱਚ ਅੱਜ ਜ਼ਮਾਨਤ ਦੇ…babita (51)in #delhi • 2 years agoਸ਼ਹੀਦ ਭਗਤ ਸਿੰਘ ਨੂੰ ਅਦਾਕਾਰਾ ਤਾਨੀਆ ਨੇ ਸਿਰ ''ਤੇ ਦਸਤਾਰ ਸਜਾ ਕੇ ਦਿੱਤੀ ਸ਼ਰਧਾਂਜਲੀਸ਼ਹੀਦ ਭਗਤ ਸਿੰਘ ਦਾ ਅੱਜ ਯਾਨਿ 28 ਸਤੰਬਰ ਨੂੰ 115 ਜਨਮ ਦਿਹਾੜਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਪੰਜਾਬ ਸਣੇ ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ…babita (51)in #delhi • 2 years agoਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾਦੇਸ਼ ਦੀ ਆਜ਼ਾਦੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਅੱਜ 115ਵਾਂ ਜਨਮ ਦਿਨ ਹੈ। ਇਸ…babita (51)in #delhi • 2 years agoਚੰਨੀ ਦਾ ਜਵਾਬ- ਫੋਨ 24 ਘੰਟੇ ਚੱਲਦੈ, ਜਦੋਂ ਮਰਜ਼ੀ ਸੰਪਰਕ ਕਰੋ, ਮੇਰੀ ਸਰਕਾਰ ਨੇ ਲੋਕਾਂ ਦੇ ਭਲੇ ਲਈ ਫੈਸਲੇ ਲਏ ਸਨ..ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕਰਨ ਮੌਕੇ ਹਾਕਮ ਧਿਰ ਅਤੇ…