ਆਈਸੀਐਸਈ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ

in #result2 years ago

ਆਈ ਸੀ ਐਸ ਈ ਬੋਰਡ ਅਨੁਸਾਰ ਲੜਕੀਆ ਦੇ ਪਾਸ ਹੋਣ ਦੀ ਪ੍ਰਤੀਸ਼ਤ 99.52 ਤੇ ਲੜਕਿਆਂ ਦੀ ਪਾਸ ਪ੍ਰਤੀਸ਼ਤ 99.26 ਰਹੀ ਹੈ ਕੁੱਲ ਮਿਲਾ ਕੇ ਪਾਸ ਪ੍ਰਤੀਸ਼ਤ 99.38 ਰਹੀ ਹੈ। ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ 18 ਉਮੀਦਵਾਰਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ । ਹਲਕੇ ਫਰਕ ਨਾਲ ਨਤੀਜਿਆਂ ਵਿੱਚ ਲੜਕੀਆਂ ਨੇ ਲੜਕਿਆਂ ਨੂੰ ਮਾਤ ਦਿੱਤੀ ਹੈ ।18 ਜਣਿਆਂ ਨੇ 99.75 ਪ੍ਰਤਿਸ਼ਤ ਅੰਕ ਲਏ ਹਨ ਅਤੇ ਪਹਿਲਾ ਸਥਾਨ ਹਾਸਲ ਕੀਤਾ । ਜਦਕਿ 52 ਉਮੀਦਵਾਰਾ ਨੇ 99.50 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ।icse-result_6166cb4a-7233-11e9-bdc8-80f5902ed91b.JPG