ਕੌਰੌਨਾ ਤੌ ਬਾਅਦ ਪੰਜਾਬ, ਚ ਵੱਧਣ ਲੱਗਾ ਇਸ ਬਿਮਾਰੀ ਦਾ ਖਤਰਾ

in #punjab2 years ago

IMG_20220519_165222.jpgਅੰਮ੍ਰਿਤਸਰ: ਬਟਾਲਾ ਦੇ ਰਹਿਣ ਵਾਲੇ 60 ਸਾਲਾ ਸੁਰਿੰਦਰ ਕੁਮਾਰ (Surinder Kumar) ਦੀ ਨੂੰ ਬਲੈਕ ਫੰਗਸ ਕਾਰਨ ਇਕ ਅੱਖ ਖਤਮ ਹੋ ਗਈ ਹੈ। ਅੰਮ੍ਰਿਤਸਰ (Amritsar) ਦੇ ਈ.ਐਨ ਟੀ.ਹਸਪਤਾਲ (ENT Hospita) ਵਿੱਚ ਸਰਜਰੀ ਤੋਂ ਬਾਅਦ ਉਸਦੀ ਅੱਖ ਕੱਢ ਦਿੱਤੀ ਗਈ।