ਮਕਾਨ ਦੀ ਛੱਤ ਡਿੱਗੀ, ਪਰਿਵਾਰ ਵਾਲ ਵਾਲ ਬਚਿਆ ।

in #punjab2 years ago

2022_1image_19_22_333225858untitled555-ll.jpgਪਿੰਡ 'ਚ ਬੀਤੀ ਰਾਤ ਮੀਹ ਪੈਣ ਕਾਰਨ ਛੱਤ ਤੇ ਪਾਣੀ ਖੜ੍ਹਾ ਹੋ ਗਿਆ। ਅੱਜ ਜਦੋਂ ਉਹ ਪਤਨੀ ਅਤੇ ਦੋ ਬੱਚਿਆਂ ਨਾਲ਼ ਘਰ ਦੇ ਬਰਾਂਡੇ ਚ ਬੈਠ ਕੇ ਚਾਹ ਪੀ ਰਿਹਾ ਸੀ ਅਚਾਨਕ ਕਮਰੇ ਦੀ ਛੱਤ ਡਿੱਗ ਪਈ ਜਿਸ ਨਾਲ ਕੁਰਸੀਆਂ, ਮੇਜ਼ ਤੇ ਵਾਟਰ ਕੂਲਰ ਨੁਕਸਾਨਿਆ ਗਿਆ। ਓਹਨਾਂ ਦੱਸਿਆ ਕੀ ਉਹ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਮਕਾਨ ਦੀ ਛੱਤ ਪਾਉਣੀ ਸੰਭਵ ਨਹੀਂ ਹੈਂ। ਸਰਕਾਰ ਵੱਲੋਂ ਮਦਦ ਕਰਨ ਦੀ ਅਪੀਲ ਕੀਤੀ ਹੈ।