ਕੇ ਟੀ ਏਫ਼ ਮੁਖੀ ਨਿਝਰ ਸਿਰ 10 ਲੱਖ ਰੁਪਏ ਦਾ ਇਨਾਮ

in #punjab2 years ago

ਐਮ ਆਈ ਨੇ ਕੈਨੇਡਾ ਆਧਾਰਿਤ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਦੇ ਸਿਰ 10 ਲੱਖ ਰੁਪਏ ਦਾ ਨਗਦ ਇਨਾਮ ਦਾ ਐਲਾਨ ਕੀਤਾ ਹੈ ਜਿਸ ਦਾ ਨਾਂ ਪਿਛਲੇ ਵਰ੍ਹੇ ਜਲੰਧਰ ਇੱਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜਿਸ਼ ਨਾਲ ਜੁੜਿਆ ਹੈ।
ਏਜੰਸੀ ਨੇ ਆਪਣੀ ਦਿੱਲੀ ਤੇ ਚੰਡੀਗੜ੍ਹ ਬਰਾਂਚ ਦਫ਼ਤਰਾਂ ਦੇ ਟੈਲੀਫੋਨ ਵਟਸਐਪ ਅਤੇ ਟੈਲੀਗਰਾਮ ਨੰਬਰਾਂ ਤੋਂ ਇਲਾਵਾ ਈਮੇਲ ਐਡਰੈਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਕੋਈ ਵੀ ਵਿਅਕਤੀ ਨਿਝਰ ਬਾਰੇ ਸੂਚਨਾ ਦੇ ਸਕਦਾ ਹੈ।
ਏਜੰਸੀ ਮੁਤਾਬਿਕ ਨਿੱਝਰ ਭਾਰਤ ਵਿੱਚ ਸਿੱਖ ਫਾਰ ਜਸਟਿਸ ਜਥੇਬੰਦੀ ਦੇ ਵੱਖਵਾਦੀ Screenshot_2022_0724_112716.pngਪ੍ਰਚਾਰ ਲਈ ਵੀ ਕੰਮ ਕਰ ਰਿਹਾ ਹੈ