ਵਿਛੜੇ ਭੈਣ-ਭਰਾਵਾਂ ਦਾ 75 ਸਾਲਾਂ ਬਾਅਦ ਹੋਇਆ ਮੇਲ, ਪੜ੍ਹੋ ਪੂਰੀ ਕਹਾਣੀ

in #punjab2 years ago

4-74-16529426983x2.jpgਚੰਡੀਗੜ੍ਹ ਸਥਿਤ ਪੱਤਰਕਾਰ ਮਾਨ ਅਮਨ ਸਿੰਘ ਛੀਨਾ ਨੇ ਟਵਿੱਟਰ (Twitter)'ਤੇ ਵੰਡ ਦੌਰਾਨ ਵੱਖ ਹੋਏ ਭੈਣ-ਭਰਾਵਾਂ ਦੀ ਕਹਾਣੀ ਸਾਂਝੀ ਕੀਤੀ ਹੈ। ਭਰਾ ਸਿੱਖ ਹਨ ਅਤੇ ਭਾਰਤ ਵਿੱਚ ਰਹਿੰਦੇ ਹਨ ਜਦਕਿ ਭੈਣ ਮੁਸਲਮਾਨ ਹੈ ਅਤੇ ਪਾਕਿਸਤਾਨ ਵਿੱਚ ਰਹਿੰਦੀ ਹੈ। ਮਾਨ ਅਮਨ ਸਿੰਘ ਛੀਨਾ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਕਾਰਨ ਇਹ ਭੈਣ-ਭਰਾ ਮੁੜ ਇਕੱਠੇ ਹੋਏ ਹਨ। ਟਵੀਟ 'ਚ ਮਾਨ ਅਮਨ ਸਿੰਘ ਛੀਨਾ ਨੇ ਲਿਖਿਆ, 'ਕਰਤਾਰਪੁਰ ਲਾਂਘੇ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ 1947 'ਚ ਵੱਖ ਹੋਏ ਭੈਣ-ਭਰਾ ਇੱਕ-ਦੂਜੇ ਨੂੰ ਦੁਬਾਰਾ ਮਿਲ ਸਕਦੇ ਹਨ।

Sort:  

Good job

Vry nyc