ਪਾਕਿਸਤਾਨ ਜੇਲ੍ਹ ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦੀ ਹੋਈ ਮੌਤ

in #punjab2 years ago

Screenshot_2022_0626_172705.jpgਜਾਸੂਸੀ ਦੇ ਦੋਸ਼ 'ਚ ਪਾਕਿਸਤਾਨ ਦੀ ਜੇਲ੍ਹ (Pakistani jail) 'ਚ ਮਾਰੇ ਗਏ ਸਰਬਜੀਤ ਸਿੰਘ (Sarbjeet Singh) ਦੀ ਭੈਣ ਦਲਬੀਰ ਕੌਰ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ।