ਪੋਲੈਂਡ ਚ ਭਾਰਤੀ ਖ਼ਿਲਾਫ਼ ਨਸਲੀ ਟਿੱਪਣੀ

in #punjab2 years ago

ਨਵੀਂ ਦਿੱਲੀ, ਏਜੰਸੀ। ਅਮਰੀਕਾ ਵਿੱਚ ਭਾਰਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕੜੀ 'ਚ ਇਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਪਰ ਇਹ ਅਮਰੀਕਾ ਤੋਂ ਨਹੀਂ ਸਗੋਂ ਯੂਰਪੀ ਦੇਸ਼ ਦਾ ਹੈ। ਇਸ ਵੀਡੀਓ ਵਿੱਚ ਜਿੱਥੇ ਇੱਕ ਭਾਰਤੀ ਵਿਅਕਤੀ ਨੂੰ ਕਥਿਤ ਤੌਰ 'ਤੇ 'ਪੈਰਾਸਾਈਟ' (Parasite) ਅਤੇ 'ਨਸਲਕੁਸ਼ੀ ਕਰਨ ਵਾਲਾ' (Genocider) ਕਿਹਾ ਜਾ ਰਿਹਾ ਹੈ।