amanjot (38)in #punjab • 2 years agoਬਿਹਾਰ 'ਚ ਕੁਦਰਤ ਦਾ ਕਹਿਰ; ਅਸਮਾਨੀ ਬਿਜਲੀ ਨੇ ਇਕ ਦਿਨ 'ਚ ਲਈ 23 ਲੋਕਾਂ ਦੀ ਜਾਨਬਿਹਾਰ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਵਿਚਕਾਰ ਬਿਜਲੀ ਡਿੱਗਣ ਦਾ ਸਿਲਸਿਲਾ ਵੀ ਜਾਰੀ ਹੈ। ਸੋਮਵਾਰ ਸ਼ਾਮ ਨੂੰ ਬਿਹਾਰ ਦੇ…amanjot (38)in #punjab • 2 years agoਕੈਪਟਨ ਤਾਂ ਪਹਿਲਾਂ ਹੀ ਭਾਜਪਾ ਦੇ ਸਨ ਤੇ ਅਮਿਤ ਸ਼ਾਹ ਦੇ ਕਹਿ ਉਤੇ ਚੱਲਦੇ ਸਨ: ਆਪਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਮੰਤਰੀਆਂ ਨਰੇਂਦਰ ਤੋਮਰ ਤੇ ਕਿਰਨ ਰਿਜਿਜੂ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ…amanjot (38)in #punjab • 2 years agoਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ 1 ਲੱਖ ਤੋਂ ਵੱਧ ਮਸ਼ੀਨਾਂ ਦੇਣ 'ਤੇ ਵਿਚਾਰ ਕਰ ਰਹੀ ਹੈ ਪੰਜਾਬ ਸਰਕਾਰਚੰਡੀਗੜ੍ਹ- ਪਰਾਲੀ ਸਾੜਨ ਦੀ ਸਮੱਸਿਆ ਦਾ ਵਿਹਾਰਕ ਹੱਲ ਯਕੀਨੀ ਬਣਾਉਣ ਤੋਂ ਹੱਥ ਖਿੱਚਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ…amanjot (38)in #weather • 2 years agoਦੇਸ਼ ਦੇ 10 ਸੂਬਿਆਂ 'ਚ ਯੈਲੋ ਅਲਰਟ, ਭਾਰੀ ਮੀਂਹ ਦੀ ਭਵਿੱਬਾਣੀਭਾਰਤ ਦੇ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ 'ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੇ ਵੱਖ-ਵੱਖ ਰਾਜਾਂ…amanjot (38)in #teacherday • 2 years agoਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਲਿਖੀ ਚਿੱਠੀਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਉੱਪਰ ਸਕੂਲਾਂ ਵਿੱਚ, ਵਿਦਿਆਰਥੀ ਅਧਿਆਪਕਾਂ ਦੀ ਥਾਂ ਲੈਂਦੇ ਹਨ ਅਤੇ ਆਪਣੀ…amanjot (38)in #tatasons • 2 years agoਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ 'ਚ ਮੌਤਟਾਟਾ ਸੰਨਜ਼ (Tata Sons) ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ (Cyrus Mistry) ਦੀ ਮੁੰਬਈ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨਿਊਜ਼…amanjot (38)in #punjab • 2 years agoਬੱਚਿਆਂ ਨੂੰ ਪੜ੍ਹਾਉਣਾ ਛੱਡ ਹੈੱਡਮਾਸਟਰ ਨੂੰ ਪੱਖੀ ਝੱਲਦੀ ਮਹਿਲਾ ਅਧਿਆਪਕਾ ਦੀ ਵੀਡੀਓ ਵਾਇਰਲ...ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਇੱਕ ਮਹਿਲਾ ਅਧਿਆਪਕ ਵੱਲੋਂ ਕਲਾਸ ਦੌਰਾਨ ਹੈੱਡਮਾਸਟਰ ਨੂੰ ਪੱਖੀਆਂ ਝੱਲਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ…amanjot (38)in #moosawala • 2 years agoਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਾਤਲਾਂ ਨੇ ਸਮੁੰਦਰ ਕੰਢੇ ਮਨਾਇਆ ਸੀ ਜਸ਼ਨਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿੰਡ ਵਿੱਚ ਸੋਗ ਸੀ। ਜਦਕਿ ਉਸ ਦੇ ਕਾਤਲ ਮੌਤ ਦਾ ਜਸ਼ਨ ਮਨਾ ਰਹੇ ਸਨ। ਸਿੱਧੂ ਮੂਸੇਵਾਲਾ ਦੇ…amanjot (38)in #punjab • 2 years agoਹਰਦੋਈ ਵਿੱਚ ਵਾਪਰਿਆ ਇੱਕ ਵੱਡਾ ਹਾਦਸਾਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ 35 ਕਿਸਾਨ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪੁਲ ਤੋਂ 35 ਫੁੱਟ…amanjot (38)in #punjab • 2 years agoਜਾਣੋ ਸੋਨਾਲੀ ਦੇ PA ਸੁਧੀਰ ਦੀ ਹਿਸਟਰੀਬੀਜੇਪੀ ਨੇਤਾ ਸੋਨਾਲੀ ਫੋਗਾਟ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਉਸ ਦਾ ਪੀਏ ਸੁਧੀਰ ਸਾਂਗਵਾਨ ਸੋਨੀਪਤ ਦੇ ਪਿੰਡ ਨੂਰਖੇੜਾ ਦਾ ਰਹਿਣ ਵਾਲਾ ਹੈ।…amanjot (38)in #punjab • 2 years agoकेंद्रीय जेल में बंद गैंगस्टर ने जेल अधिकारियों को दी धमकीपुलिस को दी शिकायत में जेल अधिकारी नवदीप सिंह ने बताया कि 23 अगस्त को जब जेल प्रशासन की ओर से चेकिंग की जा रही थी तो…amanjot (38)in #punjab • 2 years agoਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਆਪਣੇ ਮੁਲਾਜ਼ਮਾਂ ਨੂੰ HDFC ਬੈਂਕ ਵਿੱਚ ਖਾਤੇ ਖੁੱਲ੍ਹਵਾਉਣ ਤੋਂ ਕੀਤਾ ਮਨ੍ਹਾ,ਚੰਡੀਗੜ੍ਹ: HDFC ਬੈਂਕ ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਹੈ। ਇਹ ਸੇਵਾਵਾਂ ਦੇ ਮਾਮਲੇ ਵਿੱਚ ਵੀ ਬਾਕੀ ਬੈਂਕਾਂ ਨਾਲੋਂ ਅੱਗੇ ਹੈ।…amanjot (38)in #punjab • 2 years agoगाजियाबाद में बड़ा हादसा, सड़क किनारे खड़े ट्रक से टकराई कारगाजियाबाद. जिले के मसूरी क्षेत्र के कुशालिया गांव के पास बड़ा हादसा हो गया. यहां पर दिल्ली मेरठ एक्सप्रेस वे पर एक कार…amanjot (38)in #punjab • 2 years agoCBI ਦੇ ਛਾਪੇ 'ਤੇ ਭੜਕੇ ਅਰਵਿੰਦ ਕੇਜਰੀਵਾਲਨਵੀਂ ਦਿੱਲੀ, ਜਾਗਰਣ ਡਿਜੀਟਲ ਡੈਸਕ। ਨਵੀਂ ਆਬਕਾਰੀ ਨੀਤੀ ਵਿੱਚ ਗੜਬੜੀਆਂ ਨੂੰ ਲੈ ਕੇ ਸੀਬੀਆਈ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਉਪ…amanjot (38)in #punjab • 2 years agoपंजाब में भी अब आप की सरकारसितम्बर-अक्टूबर से लेकर फरवरी तक दिल्ली में वायु प्रदूषण (Air Pollution) का खासा असर रहता है. हालात ऐसे हो जाते हैं कि…amanjot (38)in #punjab • 2 years agoआजादी की दास्तां: छात्रों के विद्रोह ने पैदा की आजादी की लड़ाई के लिए नई पौधमहान दार्शनिक खलील जिब्रान ने कहा था, 'स्वतंत्रता के बिना जीवन आत्माविहीन शरीर के सामान है। स्वतंत्रता के लिए कोई भी…amanjot (38)in #punjab • 2 years agoबरगाड़ी बेअदबी मामलाबहबल कलां में रविवार को पंथक संगठनों की सभा हुई जिसमें 2015 में हुई बरगाड़ी बेअदबी कांड व बहबल कलां गोलीकांड की घटना…amanjot (38)in #punjab • 2 years agoलैब असिस्टेंट बनने का शानदार मौका, 690 पोस्ट:ग्रेजुएट पास युवा कर सकेंगे अप्लाईसरकारी विभागों की लैब में काम करने का शानदार मौका आया है। झारखंड कर्मचारी चयन आयोग (JSSC) ने झारखंड लैब सहायक…