1 ਲੱਖ 45 ਹਜ਼ਾਰ ਲੀਟਰ ਡਰੋਨ ਰਾਹੀਂ ਸਤਲੁਜ ਦਰਿਆ ਚੋਂ ਨਾਜਾਇਜ਼ ਸ਼ਰਾਬ ਫੜੀ

in #delhi2 years ago

ਸ਼ਰਾਬ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਲੁਧਿਆਣਾ ਵਿੱਚ ਆਬਕਾਰੀ ਵਿਭਾਗ (Excise Department) ਵੱਲੋਂ ਇੱਕ ਵੱਡਾ ਸਰਚ ਅਭਿਆਨ ਚਲਾਇਆ ਗਿਆ। ਮੰਗਲਵਾਰ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਕਸਾਈਜ਼ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਵਿਭਾਗ ਹਰਕਤ 'ਚ ਨਜ਼ਰ ਆਇਆ।