harjindergandhi resteemedfakirdassgandhi (52)in #sidhumoosewala • 2 years agoਸਿਮਰਨਜੀਤ ਸਿੰਘ ਬੈਂਸ 124 ਦਿਨ ਤੋਂ ਭਗੌੜੇ । ਪੁਲਿਸ ਹਜੇ ਵੀ ਖਾਲੀ ਹੱਥਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 124 ਦਿਨਾਂ ਤੋਂ ਭਗੌੜੇ ਹਨ ਤੇ ਅਦਾਲਤ ਦੀ…harjindergandhi resteemedfakirdassgandhi (52)in #punjab • 2 years agoਪੰਜਾਬ 'ਚ 30 ਜੂਨ ਤੋਂ 2 ਜੁਲਾਈ ਦਰਮਿਆਨ ਆਵੇਗਾ ਮਾਨਸੂਨਜਾਣੋ ਮੌਸਮ ਵਿਭਾਗ ਦਾ ਤਾਜ਼ਾ ਅਪਡੇਟ ਪੰਜਾਬ ਵਿੱਚ ਜਲਦੀ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਇਸ ਵਾਰ ਮਾਨਸੂਨ 30…harjindergandhi resteemedfakirdassgandhi (52)in #sidhumoosewala • 2 years ago‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਦਰਜ ਕਰਵਾਇਆ ਮਾਮਲਾਮਾਨਸਾ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਮਾਮਲਾ ਦਰਜ ਕਰਵਾਇਆ ਹੈ। ਦੱਸ…harjindergandhi resteemedfakirdassgandhi (52)in #agnipath • 2 years agoਕਰੋਨਾ ਨੇ ਫਿਰ ਫੜੀ ਰਫ਼ਤਾਰ "ਸਾਹੀ ਸ਼ਹਿਰ ਪਟਿਆਲਾ ਚ ਕਰੋਨਾ ਦੇ 20 ਨਵੇਂ ਕੇਸਪਟਿਆਲਾ : ਪਟਿਆਲਾ ਵਿੱਚ ਕੋਰੋਨਾ ਵਾਇਰਸ ਨੇ ਰਫਤਾਰ ਫੜ ਲਈ ਹੈ। ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਇਕ ਦਿਨ ਵਿੱਚ ਹੀ ਅੰਕੜਾ 10 ਤੋਂ 20 ਉਤੇ…harjindergandhi resteemedfakirdassgandhi (52)in #bhagwantmann • 2 years agoਡਾ. ਧਰਮਵੀਰ ਗਾਂਧੀ ਨੇ ਦੱਸਿਆ ਆਖਰ ਸੰਗਰੂਰ ਜ਼ਿਮਨੀ ਚੋਣ ਕਿਉਂ ਹਾਰੀ ਆਮ ਆਦਮੀ ਪਾਰਟੀਚੰਡੀਗੜ੍ਹ: ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੰਗਰੂਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਸਬੰਧੀ ਕਿਹਾ ਕਿ ਸੰਗਰੂਰ ਦੇ…harjindergandhi resteemedfakirdassgandhi (52)in #bhagwantmann • 2 years agoਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕੋਰੋਨਾ ਪੌਜ਼ੀਟਿਵਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕੋਰੋਨਾ ਪੌਜ਼ੀਟਿਵ ਆਏ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਖੁਦ…harjindergandhi resteemedfakirdassgandhi (52)in #bhagwantmann • 2 years agoਪੰਜਾਬ 'ਚ ਬਜਟ 'ਤੇ ਬਹਿਸ 'ਚ ਉਠਿਆ ਯੂਪੀ ਦੇ ਮੁਖਤਾਰ ਅੰਸਾਰੀ ਦਾ ਮੁੱਦਾਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਮੁੱਦਾ ਉਠਿਆ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ…harjindergandhi resteemedfakirdassgandhi (52)in #punjab • 2 years agoਪੰਜਾਬ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ, ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀਤਵਿੰਦਰ ਸਿੰਘ ਧੜਾਕ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਆਰਟਸ ਗਰੁੱਪ ਦੀਆਂ ਕੁੜੀਆਂ ਨੇ…harjindergandhi resteemedfakirdassgandhi (52)in #punjab • 2 years agoਸਰਕਾਰ ਦੇ ‘ਅਸ਼ੀਰਵਾਦ’ ਨੂੰ ਤਰਸ ਰਹੀਆਂ ਨੇ ਪੰਜਾਬ ਦੀਆਂ 43 ਹਜ਼ਾਰ ਤੋਂ ਵੱਧ ਧੀਆਂਸੂਬੇ ਦੇ 43 ਹਜ਼ਾਰ ਤੋਂ ਵੱਧ ਗ਼ਰੀਬ ਲੋਕ ਸਰਕਾਰ ਦੇ ਅਸ਼ੀਰਵਾਦ ਦਾ ਇੰਤਜ਼ਾਰ ਕਰ ਰਹੇ ਹਨ। ਸੂਬੇ ਦੀਆਂ ਗ਼ਰੀਬ ਧੀਆਂ ਨੂੰ ਅਸ਼ੀਰਵਾਦ (ਸ਼ਗਨ) ਦੇਣ ਲਈ…harjindergandhi resteemedfakirdassgandhi (52)in #punjab • 2 years agoਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਮੈਨੇਜਰ ਸ਼ਗਨਪ੍ਰੀਤ ਸਿੰਘ (Shagunpreet Singh) ਹਾਈ ਕੋਰਟ ਪਹੁੰਚ ਗਿਆ ਹੈ। ਦਰਅਸਲ…harjindergandhi resteemedfakirdassgandhi (52)in #punjab • 2 years agoਪੰਜਾਬ ਵਿਧਾਨ ਸਭਾ 'ਚ ਰੇਤ ਮਾਈਨਿੰਗ 'ਤੇ ਹੰਗਾਮਾ, ਮੰਤਰੀ ਤੇ ਸਾਬਕਾ ਮੰਤਰੀ 'ਚ ਹੋਈ ਤਿੱਖੀ ਬਹਿਸਪੰਜਾਬ ਵਿਧਾਨ ਸਭਾ 'ਚ ਰੇਤ ਮਾਈਨਿੰਗ ਨੂੰ ਲੈ ਕੇ ਜ਼ਬਰਦਸਤ ਬਹਿਸ ਹੋਈ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ…