gagandeepkaur (38)in #wortheum • 2 years agoਸੰਗਰੂਰ 'ਚ ਲੱਗੇ CM ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ, ਲਿਖਿਆ- 'ਸਾਡੀ ਭੈਣ ਬਣੇਗੀ ਸੰਗਰੂਰ ਦੀ MP'ਕੀ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਹੋਵੇਗੀ ਸੰਗਰੂਰ ਤੋਂ ਆਪ ਉਮੀਦਵਾਰ ? ਸੰਗਰੂਰ ਸ਼ਹਿਰ ਵਿੱਚ ਲੱਗੇ ਪੋਸਟਰਾਂ ਨਾਲ ਨਵੀਂ ਚਰਚਾ ਛਿੜੀ…gagandeepkaur (38)in #wortheum • 2 years agoਕਸ਼ਮੀਰ: ਅੱਤਵਾਦੀਆਂ ਨੇ ਟੀਵੀ ਅਦਾਕਾਰਾ ਦੀ ਗੋਲੀ ਮਾਰ ਕੇ ਹੱਤਿਆ, 10 ਸਾਲਾ ਭਤੀਜਾ ਜ਼ਖ਼ਮੀਕਸ਼ਮੀਰ ਦੇ ਬੜਗਾਂਵ ਜ਼ਿਲ੍ਹੇ ਵਿੱਚ ਇੱਕ ਟੀਵੀ ਅਦਾਕਾਰਾ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਔਰਤ ਦੇ ਨਾਲ ਉਸ ਦਾ 10 ਸਾਲਾ…gagandeepkaur (38)in #wortheum • 2 years agoਆਪ ਦੀ ਸਰਕਾਰ ਆਉਣ ਪਿੱਛੋਂ ਭਰਨ ਲੱਗਾ ਪੰਜਾਬ ਦਾ ਖਜ਼ਾਨਾ!, ਮਾਲੀਆ 'ਚ 30 ਫੀਸਦੀ ਵਾਧਾਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਖਜਾਨਾ ਭਰਨ ਲੱਗਾ ਹੈ। ਸਰਕਾਰ ਬਣਨ ਤੋਂ ਬਾਅਦ ਮਾਲ ਵਿਭਾਗ ਦੇ ਮਾਲੀਏ ਵਿਚ 30 ਫੀਸਦੀ ਦਾ…gagandeepkaur (38)in #wortheum • 2 years agoਖਡੂਰ ਸਾਹਿਬ: ਚੋਰ ਹੋਏ ਬੇਖ਼ੌਫ਼, ਇਕੋ ਰਾਤ 4 ਦੁਕਾਨਾਂ ਵਿਚ ਚੋਰੀ, ਘਟਨਾ ਸੀਸੀਟੀਵੀ ਵਿਚ ਕੈਦਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਚੋਰਾਂ ਨੇ ਇੱਕੋ ਰਾਤ 4 ਵੱਖ-ਵੱਖ ਦੁਕਾਨਾਂ ਦੇ…gagandeepkaur (38)in #wortheum • 2 years agoਅਮਰੀਕਾ: ਟੈਕਸਾਸ ਦੇ ਸਕੂਲ 'ਚ ਅੰਨ੍ਹਵਾਹ ਗੋਲੀਬਾਰੀ, 18 ਬੱਚਿਆਂ ਅਤੇ ਤਿੰਨ ਅਧਿਆਪਕਾਂ ਦੀ ਮੌਤTexas elementary school shooting: ਹੁਣ ਤੱਕ ਦੀ ਰਿਪੋਰਟ ਮੁਤਾਬਕ ਮਰਨ ਵਾਲੇ ਬੱਚਿਆਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਸੀ। ਇਹ ਸਾਰੇ…gagandeepkaur (38)in #delhi • 2 years agoਵੰਦੇ ਮਾਤਰਮ' ਨੂੰ ਕੌਮੀ ਗੀਤ ਦੇ ਬਰਾਬਰ ਮਿਲੇ ਸਨਮਾਨ, ਦਿੱਲੀ ਹਾਈਕੋਰਟ 'ਚ PIL ਦਾਇਰਪਟੀਸ਼ਨ 'ਚ ਕਿਹਾ ਗਿਆ ਹੈ ਕਿ 'ਵੰਦੇ ਮਾਤਰਮ' ਨੂੰ ਰਾਸ਼ਟਰੀ ਗੀਤ 'ਜਨ-ਗਣ-ਮਨ' ਦੇ ਬਰਾਬਰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਪਟੀਸ਼ਨ 'ਚ ਦਲੀਲ…gagandeepkaur (38)in #wortheumpmjapan • 2 years agoਅੱਜ ਦੀ ਦੁਨੀਆ ਨੂੰ ਭਗਵਾਨ ਬੁੱਧ ਦੇ ਰਾਹ 'ਤੇ ਚੱਲਣ ਦੀ ਲੋੜ, ਜਾਪਾਨ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਹੋਏ PM ਮੋਦੀPM Modi in Japan: PM Modi in Japan Visit: ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇ ਸੰਸਾਰ ਨੂੰ ਭਗਵਾਨ ਬੁੱਧ ਦੇ ਦਰਸਾਏ ਮਾਰਗ 'ਤੇ ਚੱਲਣ ਦੀ…gagandeepkaur (38)in #wortheum • 2 years agoQuad Summit 2022: ਇੰਡੋ-ਪੈਸਿਫਿਕ ਖੇਤਰ 'ਚ ਸ਼ਾਂਤੀ ਕਾਇਮ ਰੱਖਣ ਲਈ 'ਕਵਾਡ' ਦੀ ਭੂਮਿਕਾ ਮੁੱਖ : PM ਮੋਦੀQuad Summit 2022: ਪੀਐਮ ਮੋਦੀ ਨੇ ਕਿਹਾ, ‘ਕੋਵਿਡ-19 ਦੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ, ਅਸੀਂ ਵੈਕਸੀਨ ਦੀ ਵੰਡ, ਜਲਵਾਯੂ, ਆਫ਼ਤ ਪ੍ਰਬੰਧਨ…