Quad Summit 2022: ਇੰਡੋ-ਪੈਸਿਫਿਕ ਖੇਤਰ 'ਚ ਸ਼ਾਂਤੀ ਕਾਇਮ ਰੱਖਣ ਲਈ 'ਕਵਾਡ' ਦੀ ਭੂਮਿਕਾ ਮੁੱਖ : PM ਮੋਦੀ

in #wortheum2 years ago

IMG_20220524_111257.jpg
Quad Summit 2022: ਪੀਐਮ ਮੋਦੀ ਨੇ ਕਿਹਾ, ‘ਕੋਵਿਡ-19 ਦੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ, ਅਸੀਂ ਵੈਕਸੀਨ ਦੀ ਵੰਡ, ਜਲਵਾਯੂ, ਆਫ਼ਤ ਪ੍ਰਬੰਧਨ ਅਤੇ ਆਰਥਿਕ ਸਹਿਯੋਗ ਵਰਗੇ ਖੇਤਰਾਂ ਵਿੱਚ ਆਪਸੀ ਤਾਲਮੇਲ ਵਧਾਇਆ ਹੈ। ਇਸ ਦੌਰਾਨ ਪੀਐਮ ਮੋਦੀ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਚੋਣ ਜਿੱਤਣ ‘ਤੇ ਵਧਾਈ ਵੀ ਦਿੱਤੀ।