ਅੱਜ ਦੀ ਦੁਨੀਆ ਨੂੰ ਭਗਵਾਨ ਬੁੱਧ ਦੇ ਰਾਹ 'ਤੇ ਚੱਲਣ ਦੀ ਲੋੜ, ਜਾਪਾਨ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਹੋਏ PM ਮੋਦੀ

PM Modi in Japan: PM Modi in Japan Visit: ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇ ਸੰਸਾਰ ਨੂੰ ਭਗਵਾਨ ਬੁੱਧ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਬਹੁਤ ਲੋੜ ਹੈ। ਉਨ੍ਹਾਂ ਨੇ ਕਿਹਾ, “ਅੱਜ ਦੁਨੀਆ ਨੂੰ ਦਰਪੇਸ਼ ਸਾਰੀਆਂ ਚੁਣੌਤੀਆਂ ਤੋਂ ਮਨੁੱਖਤਾ ਨੂੰ ਬਚਾਉਣ ਦਾ ਇਹ ਤਰੀਕਾ ਹੈ, ਭਾਵੇਂ ਉਹ ਹਿੰਸਾ, ਅਰਾਜਕਤਾ, ਅੱਤਵਾਦ, ਜਲਵਾਯੂ ਤਬਦੀਲੀ ਹੋਵੇ। ਭਾਰਤ ਖੁਸ਼ਕਿਸਮਤ ਹੈ ਕਿ ਇਸ ਨੂੰ ਭਗਵਾਨ ਬੁੱਧ ਦਾ ਸਿੱਧਾ ਆਸ਼ੀਰਵਾਦ ਮਿਲਿਆ ਹੈ।IMG_20220524_115422.jpg