Fengshui ਨਾਲ ਘਰ ''ਚ ਰਹੇਗੀ ਖੁਸ਼ਹਾਲੀ ਅਤੇ ਧਨ-ਦੌਲਤ,

in #wortheum2 years ago

ਫੇਂਗ ਸ਼ੂਈ ਇੱਕ ਚੀਨੀ ਸ਼ਾਸਤਰ ਹੈ ਅਤੇ ਭਾਰਤ ਵਿੱਚ ਵੀ ਬਹੁਤ ਮਸ਼ਹੂਰ ਮੰਨਿਆ ਜਾਂਦਾ ਹੈ। ਫੇਂਗਸ਼ੂਈ 'ਚ ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਘਰ 'ਚ ਖੁਸ਼ਹਾਲੀ ਅਤੇ ਚੰਗੀ ਕਿਸਮਤ ਬਣਾਈ ਰੱਖਦੀਆਂ ਹਨ। ਅਜਿਹੀਆਂ ਚੀਜ਼ਾਂ ਨੂੰ ਗੁੱਡ ਲੱਕ ਲਈ ਵੀ ਜਾਣਿਆ ਜਾਂਦਾ ਹੈ। ਫੇਂਗ ਸ਼ੂਈ ਸ਼ਾਸਤਰ ਵੀ ਊਰਜਾ 'ਤੇ ਹੀ ਕੰਮ ਕਰਦਾ ਹੈ। ਇਹ ਘਰ ਦੀ ਨਕਾਰਾਤਮਕ ਊਰਜਾ ਨੂੰ ਘਟਾ ਕੇ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਫੇਂਗਸ਼ੂਈ ਦੀਆਂ ਵਸਤੂਆਂ ਨਾਲ ਵੀ ਘਰ ਦੇ ਵਾਸਤੂ ਨੁਕਸ ਦੂਰ ਕੀਤੇ ਜਾ ਸਕਦੇ ਹਨ। ਤਾਂ ਆਓ ਅਸੀਂ ਤੁਹਾਨੂੰ ਫੇਂਗ ਸ਼ੂਈ ਦੀਆਂ ਕੁਝ ਖਾਸ ਚੀਜ਼ਾਂ ਬਾਰੇ ਦੱਸਦੇ ਹਾਂ।