ਪਿੰਡ ਕੰਗ ਦੀ ਇਕਾਈ ਦੀ ਚੋਣ

in #tarntaran2 years ago

IMG-20220515-WA0047.jpgਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਪਿੰਡ ਕੰਗ ਦੀ ਇਕਾਈ ਦੀ ਚੋਣ ਕੀਤੀ ਗਈ ਜਿਸ ਤਰਸੇਮ ਸਿੰਘ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਤੇ ਬੀਬੀ ਰਣਜੀਤ ਕੌਰ ਕੰਗ ਵੀ ਬੀਬੀਆਂ ਦੇ ਪ੍ਰਧਾਨ ਚੁਣੇ ਗਏ