ਜੇਲ੍ਹ 'ਚ ਪਾਸੇ ਵੱਟਦਿਆਂ ਲੰਘੀ ਸਿੱਧੂ ਦੀ ਪਹਿਲੀ ਰਾਤ, ਖਾਣਾ ਵੀ ਨਹੀਂ ਖਾਧਾ, ਜਾਣੋ ਸਭ ਕੁਝ...

in #sidhu2 years ago

sss-16531053743x2.jpg1988 ਦੇ ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਾਰਡ ਨੰਬਰ 10 ਵਿੱਚ ਰੱਖਿਆ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿੱਧੂ ਦੀ ਜੇਲ੍ਹ ਵਿੱਚ ਪਹਿਲੀ ਰਾਤ ਪਾਸੇ ਪਰਤਦਿਆਂ ਲੰਘੀ। ਉਨ੍ਹਾਂ ਨੇ ਸ਼ੁੱਕਰਵਾਰ ਰਾਤ ਦਾ ਖਾਣਾ ਵੀ ਨਹੀਂ ਖਾਧਾ। ਸਿਰਫ ਕੁਝ ਦਵਾਈਆਂ ਹੀ ਲਈਆਂ। ਪਟਿਆਲਾ ਜੇਲ੍ਹ ਦੇ ਇੱਕ ਅਧਿਕਾਰੀ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਸਿੱਧੂ ਨੇ ਸ਼ੁੱਕਰਵਾਰ ਨੂੰ ਰਾਤ ਦਾ ਖਾਣਾ ਨਹੀਂ ਖਾਧਾ।

Sort:  

👍👍