ਅਮਰੀਕੀ ਰਾਸ਼ਟਰਪਤੀ 'ਤੇ ਲੱਗੇ ਗੰਭੀਰ ਦੋਸ਼

in #punjab2 years ago

ਵਾਸ਼ਿੰਗਟਨ, 4 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਭਾਈਚਾਰਾ ਅਮਰੀਕੀ ਮੀਡੀਆ ਵਿੱਚ ਛਾਇਆ ਰਹਿੰਦਾ ਹੈ। ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ ਅਤੇ ਇੱਕ ਦਰਜਨ ਤੋਂ ਵੱਧ ਵੈਬਸਾਈਟਸ ਭਾਰਤੀਆਂ ਨਾਲ ਜੁੜੇ ਮੁੱਦਿਆਂ ਨੂੰ ਕਵਰ ਕਰਦੇ ਨੇ। ਦੂਜੇ ਪਾਸੇ ਭਾਰਤੀਆਂ ਨੂੰ ਮੀਡੀਆ ਵਿੱਚ ਖਾਸੀ ਕਵਰੇਜ ਮਿਲਣ ਕਾਰਨ ਅਮਰੀਕਾ ਦਾ ਕੱਟੜਪੰਥੀ ਤਬਕਾ ਚਿੜ ਗਿਆ ਐ।n4485838841670210401220cc831250c58da44413d94ff6be41f7a1d05839847434f71d53d33776c15a5f3b.jpg