ਪਟਿਆਲਾ, ਚ ਵਾਪਰੀ ਦੁੱਖਦਾਈ ਘਟਨਾ, ਭਾਖੜਾ ਨਹਿਰ ਚ ਡੁੱਬਣ ਨਾਲ ਦੌ ਦੋਸਤਾਂ ਦੀ ਮੌਤ

in #punjab2 years ago

IMG_20220519_213433.jpgਪਟਿਆਲਾ (ਪਰਮੀਤ, ਬਰਜਿੰਦਰ) : ਪਟਿਆਲਾ ਚੌਕੀ ਕੋਲ ਭਾਖੜਾ ਨਹਿਰ 'ਚ ਨਹਾਉਣ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਦੋਸਤ ਸਨ ਤੇ ਦੋਵੇ ਦਾ ਨਾਂ ਸਾਹਿਲ ਕੁਮਾਰ ਸਨ। ਇਨ੍ਹਾਂ ਦੋਵਾਂ ਨੌਜਵਾਨਾਂ 'ਚੋਂ ਇਕ ਦੀ ਲਾਸ਼ ਕੱਲ੍ਹ ਮਿਲ ਗਈ ਸੀ, ਜਿਸ ਦਾ ਕੱਲ੍ਹ ਯਾਨੀ 18 ਮਈ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤੇ ਦੂਜੇ ਦੀ ਲਾਸ਼ ਅੱਜ ਬਰਾਮਦ ਹੋਈ ਹੈ।