Ladakh Road Accident: ਲੱਦਾਖ 'ਚ ਵੱਡਾ ਸੜਕ ਹਾਦਸਾ, 26 ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਸ਼ਿਓਕ ਨਦੀ 'ਚ ਡਿੱਗਿਆ, 7 ਦੀ ਮੌਤmanishsodhi (50)in #punjab • 2 years ago ਲੱਦਾਖ 'ਚ 26 ਜਵਾਨਾਂ ਨਾਲ ਭਰੀ ਬੱਸ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 7 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਤੁਰੰਤ ਬਾਅਦ ਜਵਾਨਾਂ ਨੂੰ ਬਚਾ ਲਿਆ ਗਿਆ ਸੀ। #wortheum #news