GST ਟੈਕਸ ਸਲੈਬ ਬਾਰੇ ਵੱਡੀ ਜਾਣਕਾਰੀ, ਕੀ GST ਸਲੈਬ ਘਟਾਉਣ ਜਾ ਰਹੀ ਹੈ ਸਰਕਾਰ

in #punjab2 years ago

ਮੌਜੂਦਾ ਸਮੇਂ 'ਚ ਸਰਕਾਰ ਜੀਐੱਸਟੀ ਵਿਵਸਥਾ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ 'ਤੇ ਪੰਜ ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਦੀ ਦਰ ਨਾਲ ਟੈਕਸ ਲਗਾਉਂਦੀ ਹੈ।02addb512779d9bff001ea11868bae10_original.webp