ਤੇਲ ਦੀ ਕਾਲਾਬਜ਼ਾਰੀ ਲੈ ਕੇ CM ਮਾਨ ਦੇ ਸ਼ਹਿਰ 'ਚ ਰੇਡ : ਹਜ਼ਾਰਾਂ ਲੀਟਰ ਪੈਟਰੋਲ-ਡੀਜ਼ਲ ਬਰਾਮਦ

in #punjab2 years ago

ਸੰਗਰੂਰ ਵਿੱਚ ਇੰਡੀਅਨ ਆਇਲ ਕੰਪਨੀ ਦਾ ਵੱਡਾ ਡੰਪ ਪੁਆਇੰਟ ਹੈ, ਜਿੱਥੇ ਪੈਟਰੋਲ-ਡੀਜ਼ਲ ਦੀ ਪਾਈਪ ਲਾਈਨ ਆਉਂਦੀ ਹੈ। ਇਸ ਡੰਪ ਪੁਆਇੰਟ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਰੇਡ ਕੀਤੀ ਜਾ ਰਹੀ ਹੈ।DFDFEEFEFEFE21-16535374773x2.jpg