ਮੋਟਸਾਈਕਲ ਮਕੈਂਨਕ ਦੀ ਧੀ ਬਣੀ ਪੰਜਾਬ ਦੀ ਟੋਪਰ

in #punjab2 years ago

IMG_20220629_100446.jpgਲੁਧਿਆਣਾ ਦੀ ਅਰਸ਼ਦੀਪ ਕੌਰ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋ ਪੰਜਾਬ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅਰਸ਼ਦੀਪ ਨੇ 500 ਵਿੱਚੋਂ 497 ਅੰਕ ਪ੍ਰਾਪਤ ਕੀਤੇ ਹਨ।

ਉਨ੍ਹਾਂ ਦਾ ਸੁਪਨਾ ਆਈਏਐੱਸ ਅਫ਼ਸਰ ਬਣਨ ਦਾ ਹੈ।

ਜਦੋਂ ਨਤੀਜਿਆਂ ਦਾ ਐਲਾਨ ਹੋਇਆ ਤਾਂ ਅਰਸ਼ਦੀਪ ਪਰਿਵਾਰ ਸਣੇ ਬਟਾਲਾ ਆਪਣੇ ਨਾਨਕਿਆਂ ਕੋਲ ਸਨ। ਅਰਸ਼ਦੀਪ ਦੇ ਪਿਤਾ ਬਾਈਕ ਮਕੈਨਿਕ ਹਨ ਅਤੇ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ।