ਪਿੰਡ ਵਰਾਨਾ 'ਚ ਚੱਲੀਆਂ ਤਲਵਾਰਾਂ ਤੇ ਗੋਲੀਆਂ ਬਿਜਲੀ ਦੇ ਖੰਭੇ ਨੂੰ ਲੈ ਕੇ
ਪਿੰਡ ਵਰਾਨਾ 'ਚ ਦੋ ਪਰਿਵਾਰਾਂ 'ਚ ਬਿਜਲੀ ਦੇ ਖੰਭੇ ਨੂੰ ਲੈ ਕੇ ਗੋਲੀਆਂ ਤੇ ਤਲਵਾਰਾਂ ਚੱਲੀਆਂ ਜਿਸ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਰਸਤੇ 'ਚ ਲੱਗੇ ਬਿਜਲੀ ਦੇ ਖੰਭੇ ਨੂੰ ਪਾਵਰਕਾਮ ਦੀ ਮਨਜ਼ੂਰੀ ਨਾਲ ਹਟਾਉਣ ਕਰਕੇ ਵਿਵਾਦ ਇਕ ਪਰਿਵਾਰ ਨੇ ਦੂਜੇ ਪਰਿਵਾਰ 'ਤੇ ਕੀਤਾ ਹਮਲਾ। ਇਸ ਦੌਰਾਨ ਦੋ 2 ਲੋਕਾਂ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।