ਅਪਰੈਲ ਮਹੀਨੇ ਵਿਚ ਪ੍ਰਚਾਰ 'ਤੇ ਖਰਚੇ 24 ਕਰੋੜ ਰੁਪਏ' :ਵਿਧਾਇਕ ਸੁਖਪਾਲ ਸਿੰਘ ਖਹਿਰਾ

in #punjab2 years ago

ਕਾਂਗਰਸੀ 775575-774705-sukhpal-singh-khaira.jpg ਨੇ ਇਕ ਆਰਟੀਆਈ ਤਹਿਤ ਮਿਲੀ ਜਾਣਕਾਰੀ ਦੇ ਆਧਾਰ ਉਤੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਕੱਲੇ ਅਪਰੈਲ ਮਹੀਨੇ ਵਿਚ ਪ੍ਰਚਾਰ ਉਤੇ 24 ਕਰੋੜ ਰੁਪਏ ਖਰਚ ਦਿੱਤੇ ਹਨ।

ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-''ਹੈਰਾਨ ਕਰਨ ਵਾਲੀ RTI ਜਾਣਕਾਰੀ, ਨੇ ਇਕੱਲੇ ਅਪ੍ਰੈਲ ਮਹੀਨੇ ਵਿਚ ਪ੍ਰਚਾਰ 'ਤੇ 24 ਕਰੋੜ ਖਰਚੇ! ਕੀ ਇਹ ਉਸੇ ਤਰ੍ਹਾਂ ਹੈ ਕਿ ਜਿਵੇਂ ਉਨ੍ਹਾ ਨੇ ਪਜਾਬ ਸਰਕਾਰ ਦੇ ਖਜ਼ਾਨੇ ਨੂੰ ਭਰਨ ਦਾ ਵਾਅਦਾ ਕੀਤਾ ਸੀ? ਉਹ 1 ਸਾਲ ਵਿਚ ਵਿਧਾਇਕਾਂ ਦੀਆਂ ਕਈ ਪੈਨਸ਼ਨਾਂ ਕੱਟ ਕੇ ਸਿਰਫ 8 ਕਰੋੜ ਹੀ ਬਚਾ ਸਕਣਗੇ? ਪਰ ਉਨ੍ਹਾਂ ਨੇ ਇੱਕ ਮਹੀਨੇ ਵਿੱਚ 24 ਕਰੋੜ ਖਰਚ ਕੀਤੇ!