ਮਹਿਲਾ ਅਥਲੀਟ ਕਮਲਪ੍ਰੀਤ ਕੌਰ'ਤੇ ਡੋਪਿੰਗ ਦੇ ਮਾਮਲੇ 'ਚ 3 ਸਾਲ ਦੀ ਪਾਬੰਦੀ

in #punjab2 years ago

ਡੋਪਿੰਗ ਦੇ ਮਾਮਲੇ 'ਚ 3 ਸਾਲ ਦੀ ਪਾਬੰਦੀ ਲਗਾਈ ਗਈ ਹੈ। ਕੌਮਾਂਤਰੀ ਸੰਸਥਾ ਵਿਸ਼ਵ ਅਥਲੈਟਿਕਸ ਨਾਲ ਸਬੰਧਤ ਐਥਲੈਟਿਕਸ ਇੰਟੈਗਰਿਟੀ ਯੂਨਿਟ (AIU) ਨੇ ਐਲਾਨ ਕੀਤਾ ਹੈ ਕਿ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਏਆਈਯੂ ਨੇ ਇਸ ਸਬੰਧ ਵਿਚ ਟਵੀਟ ਕੀਤਾ ਹੈ ਕਿ 7 ਮਾਰਚ 2022 ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਲਿਆ ਹੈ, ਉਸ ਦੇ ਨਤੀਜਿਆਂ ਨੂੰ ਵੈਧ ਨਹੀਂ ਮੰਨਿਆ ਜਾਵੇਗਾ। ਕਮਲਪ੍ਰੀਤ ਕੌਰ ਵਿਰੁੱਧ ਪਾਬੰਦੀ 29 ਮਾਰਚ 2022 ਤੋਂ ਸ਼ੁਰੂ ਹੋਈ ਮੰਨੀ ਜਾਵੇਗੀ। ਟੋਕੀਓ ਓਲੰਪਿਕ ਵਿੱਚ ਕਮਲਪ੍ਰੀਤ ਛੇਵੇਂ ਸਥਾਨ ’ਤੇ ਰਹੀ ਸੀ।Banned.jpg