ਕੇਂਦਰ ਰਾਜਾਂ ਨੂੰ ਰਿਆਇਤੀ ਦਰ 'ਤੇ ਦੇਵੇਗਾ ਛੋਲੋ, ਪੀਡੀਐਸ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ

in #politician2 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਪ੍ਰਧਾਨਗੀ 'ਚ ਬੁੱਧਵਾਰ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 'ਚ ਤੁਆਰ, ਉੜਦ ਅਤੇ ਦਾਲ ਦੀ ਖਰੀਦ ਸੀਮਾ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਬਫਰ ਸਟਾਕ ਵਿੱਚੋਂ 15 ਲੱਖ ਟਨ ਛੋਲੇ ਰਾਜਾਂ ਨੂੰ ਰਿਆਇਤੀ ਦਰਾਂ ’ਤੇ ਦੇਣ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਮੁੱਲ ਸਹਾਇਤਾ ਯੋਜਨਾ (ਪੀ.ਐੱਸ.ਐੱਸ.) ਦੇ ਤਹਿਤ ਤੁੜ, ਉੜਦ ਅਤੇ ਮਸੂਰ ਦੀ ਖਰੀਦ ਸੀਮਾ 25 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤੀ ਗਈ ਹੈ।IMG_20220716_133833.jpg