ਗੌਰਵ ਯਾਦਵ ਬਣੇ ਰਹਿਣਗੇ ਡੀਜੀਪੀ, ਵੀਕੇ ਭੰਵਰਾ ਨੂੰ ਛੁੱਟੀ ਖ਼ਤਮ ਹੋਣ ਤੋਂ ਬਾਅਦ ਦਿੱਤੀ ਜਾਵੇਗੀ ਹੋਰ ਜ਼ਿੰਮੇਵਾਰੀ

in #police2 years ago

ਡੀਜੀਪੀ ਵੀਕੇ ਭਾਵਰਾ ਦੋ ਮਹੀਨਿਆਂ ਦੀ ਛੁੱਟੀ 'ਤੇ ਗਏ ਹਨ। ਜੋ ਕਿ 4 ਸਤੰਬਰ ਨੂੰ ਵਾਪਸੀ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੀ ਛੁੱਟੀ ਖਤਮ ਹੋ ਗਈ ਹੈ ਅਤੇ ਉਸ ਨੇ ਹੋਰ ਵਾਧੇ ਲਈ ਅਰਜ਼ੀ ਨਹੀਂ ਦਿੱਤੀ ਹੈ। ਜਿਸਦੇ ਚੱਲਦੇ ਭਾਵਰਾ ਦੇ ਡਿਊਟੀ 'ਤੇ ਪਰਤਦੇ ਹੀ ਕਾਰਜਕਾਰੀ ਡੀਜੀਪੀ ਗੌਰਵ ਯਾਦਵ (DGP Gaurav Yadav) ਨੂੰ ਹਟਾਉਣਾ ਸੂਬਾ ਸਰਕਾਰ ਦੀ ਜਿੰਮੇਵਾਰੀ ਬਣ ਜਾਵੇਗੀ।IMG_20220716_133833.jpg