ਜਿਮਨੀ ਚੋਣਾਂ

in #elections2 years ago

ਪੰਜਾਬ ਦੇ ਸੰਗਰੂਰ ਜਿਲ੍ਹੇ ‘ਚ ਅੱਜ ਜਿਮਨੀ ਚੋਣਾਂ ਦੀ ਵੋਟਿੰਗ ਹੋ ਰਹੀ ਹੈ।
ਪਿੱਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵੋਟਿੰਗ ਦੀ ਦਰ ਘੱਟ ਦੇਖਣ ਨੂੰ ਮਿਲ ਰਹੀ ਹੈ। ਇਹ ਚੋਣਾਂ ਦਾ ਨਤੀਜਾ ਤਿੰਨ ਦਿਨ ਬਾਅਦ 26 ਜੂਨ ਨੂੰ ਐਲਾਨ ਕੀਤਾ ਜਾਵੇਗਾ। EEDFC75B-5F9E-4D01-96B3-F2CAAE2BF3D8.jpeg