ਪਹਿਲੀ ਬਰਸਾਤ ਨੇ ਖੋਲ੍ਹੀ ਧਾਰੀਵਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ : ਸ਼ਿਵ ਸੈਨਾ ਨੇਤਾ ਰੋਹਿਤ ਮੈਂਗੀ

in #dhariwal2 years ago

ਪਹਿਲੀ ਬਰਸਾਤ ਨੇ ਖੋਲ੍ਹੀ ਧਾਰੀਵਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ : ਸ਼ਿਵ ਸੈਨਾ ਨੇਤਾ ਰੋਹਿਤ ਮੈਂਗੀ ਧਾਰੀਵਾਲ
IMG_20220524_220155.jpg
ਅਜੇ ਬਰਸਾਤ ਦਾ ਮੌਸਮ ਸੂਰੁ ਵੀ ਨਹੀਂ ਹੋਇਆ ਕਿ ਕਲ ਰਾਤ ਹੋਈ ਮਾਮੂਲੀ ਜਿਹੀ ਬਰਸਾਤ ਨੇ ਧਾਰੀਵਾਲ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਨੇਤਾ ਰੋਹਿਤ ਮਹਿੰਗੀ ਨੇ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਨੇ ਕਿਹਾ ਧਾਰੀਵਾਲ ਵਿਚ ਬਾਈਪਾਸ ਧਾਰੀਵਾਲ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਨਵੀਂ ਸੜਕ ਬਣੀ ਹੋਈ ਹੈ ਸੜਕ ਤਾਂ ਬਹੁਤ ਖੂਬਸੂਰਤ ਬਣੀ ਹੈ ਪਰ ਪੀਡਬਲਯੂ ਮਹਿਕਮੇ ਦੇ ਅਧਿਕਾਰੀਆਂ ਨੇ ਸੜਕ ਦੇ ਇਰਦ-ਗਿਰਦ ਪਾਣੀ ਕੱਢਣ ਦੀ ਕੋਈ ਯੋਜਨਾ ਨਹੀਂ ਬਣਾਈ ਜਿਹਦੇ ਕਾਰਨ ਦੁਕਾਨਦਾਰਾਂ ਦੇ ਵਿੱਚ ਕਾਫ਼ੀ ਰੋਸ਼ ਵੀ ਪਾਇਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਵੱਲੋਂ ਖਾਨਾਂ ਪੂਰਤੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਓਨਾ ਨੇ ਧਾਰੀਵਾਲ ਨਗਰ ਕੌਂਸਲ ਦੇ ਸੈਨਿਟਰੀ ਇੰਸਪੈਕਟਰ ਨੂੰ ਫੋਨ ਕਰ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਧਾਰੀਵਾਲ ਨਗਰ ਕੌਂਸਲ ਨੇ ਭਾਵੇਂ ਆਪਣੇ ਕਰਮਚਾਰੀ ਪਾਣੀ ਦੀ ਨਿਕਾਸੀ ਕਰਨ ਦੇ ਲਈ ਭੇਜੇ ਪਾਣੀ ਦਾ ਨਿਕਾਸ ਨਾ ਹੋ ਪਾਇਆ ਉਨ੍ਹਾਂ ਨੇ ਕਿਹਾ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਜੇਸੀਬੀ ਮਸ਼ੀਨ ਦੇ ਨਾਲ ਸੜਕ ਦੇ ਇਰਦ-ਗਿਰਦ ਪਾਈ ਮਿੱਟੀ ਕਲ ਨੂੰ ਚੁੱਕ ਦੇਣਗੇ ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇIMG-20220523-WA0023.jpg