ਗਾਇਆ ਰਾਸ਼ਟਰੀ ਗੀਤ ਅਮਿਤਾਭ ਬੱਚਨ ਨੇ

in #delhi2 years ago

ਲਾਲ ਕਿਲੇ ਦੇ ਸਾਹਮਣੇ ਇਕੱਠੇ ਖੜ੍ਹੇ ਹਨ ਜਿਸ ’ਚ ਅਦਾਕਾਰ ਅਤੇ ਬੱਚੇ ਸੰਕੇਤਕ ਭਾਸ਼ਾ ਵਿਚ ਰਾਸ਼ਟਰਗਾਨ ਗਾਉਂਦੇ ਹਨ। ਅਮਿਤਾਭ ਬੱਚਨ ਨੇ ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਲਿਖਿਆ ‘ਜੈ ਹਿੰਦੂ’।2022_8image_09_52_243238437modi.jpgਅਮਿਤਾਭ ਬੱਚਨ ਸਾਡੇ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰਾਂ ’ਚੋਂ ਇਕ ਹਨ।ਅਦਾਕਾਰ ਉਨ੍ਹਾਂ ਸਿਤਾਰਿਆਂ ’ਚੋਂ ਇਕ ਹੈ ਜੋ ਕਦੇ ਵੀ ਕੋਈ ਤਿਉਹਾਰ ਮਨਾਉਣ ਤੋਂ ਪਿੱਛੇ ਨਹੀਂ ਹੱਟਦੇ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ।