ਝੋਨੇ ਦੀ ਖਰੀਦ ਦਾ ਸੀਜਨ 1 ਅਕਤੂਬਰ ਤੋਂ ਸ਼ੁਰੂ

in #delhi2 years ago

ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਝੋਨੇ ਦੀ ਖਰੀਦ ਦਾ ਸੀਜਨ 1 ਅਕਤੂਬਰ ਤੋਂ ਸ਼ੁਰੂ ਹੋਵੇਗਾ। ਝੋਨੇ ਦੀ ਖਰੀਦ ਨਵੀਂ ਪਾਲਿਸੀ ਅਧੀਨ ਹੋਵੇਗੀ।

ਇਸ ਵਾਰ ਸਾਰੀ ਖਰੀਦ ਆਨਲਾਈਨ (online) ਤਰੀਕੇ ਨਾਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਫਸਰਾਂ ਉੱਪਰ ਨਿਗ੍ਹਾ ਵੀ ਰੱਖੀ ਜਾਵੇਗੀ।

Sort:  

Plz like me my all post bro