ਦਿਨ ਦਿਹਾੜੇ ਦੁਕਾਨ 'ਤੇ ਦਾਖ਼ਲ ਹੋ ਕੇ ਲੁਟੇਰਿਆਂ ਨੇ ਅੌਰਤ ਦੀਆਂ ਵਾਲ਼ੀਆਂ ਲਾਹੀਆਂ

in #delhi2 years ago

25_08_2022-25btl_19_25082022_670-c-2_m.jpgਪੁਲਿਸ ਥਾਣਾ ਕਾਦੀਆਂ ਅਧੀਨ ਵੱਖ ਵੱਖ ਥਾਵਾਂ 'ਤੇ ਰੋਜ਼ਾਨਾ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰਾਂ੍ਹ ਦੀ ਤਾਜ਼ਾ ਘਟਨਾ ਉਸ ਵੇਲੇ ਵਾਪਰੀ ਜਦੋਂ ਬਾਅਦ ਦੁਪਹਿਰ ਦਿਨ ਦਿਹਾੜੇ ਮੁਹੱਲਾ ਧਰਮਪੁਰਾ ਕਾਦੀਆਂ ਦੁਕਾਨ 'ਤੇ ਲੁਟੇਰਿਆਂ ਵੱਲੋਂ ਦਾਖ਼ਲ ਹੋ ਕੇ ਅੌਰਤ ਦੀਆਂ ਵਾਲੀਆਂ ਲਾਹ ਲਈਆਂ ਗਈਆਂ। ਜਾਣਕਾਰੀ ਦਿੰਦੇ ਹੋਏ ਪੀੜ੍ਹਤ ਅੌਰਤ ਰਾਜ ਕੁਮਾਰੀ ਪਤਨੀ ਅਜੀਤ ਲਾਲ ਵਾਸੀ ਮੁਹੱਲਾ ਧਰਮਪੁਰਾ ਬੁੱਟਰ ਰੋਡ ਕਾਲੋਨੀ ਕਾਦੀਆਂ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਚ ਬੈਠੀ ਹੋਈ ਸੀ ਤਾਂ ਇਸ ਦੌਰਾਨ ਇਕ ਨੌਜਵਾਨ ਉਸਦੀ ਦੁਕਾਨ 'ਤੇ ਆਇਆ ਅਤੇ ਕੁਝ ਸਾਮਾਨ ਦੀ ਖ਼ਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੰਜ ਮਿੰਟ ਬਾਅਦ ਸਾਮਾਨ ਲੈਣ ਦੌਰਾਨ ਉਸ ਨੇ ਝਪੱਟਾ ਮਾਰ ਕੇ ਉਸ ਦੇ ਦੋਨਾਂ ਕੰਨਾਂ ਦੀਆਂ ਵਾਲੀਆਂ ਲਾਹ ਲਈਆਂ।

Sort:  

सर जी आपकी सभी खबरे लाइक कर दी गई है आप भी मेरी खबरे लाइक करें
ओर आप हमारी एक खबर आपकी आईडी पर रिपोस्ट करे