ਲੜਕੀ ਨੂੰ ਹੱਥ ਲਗਾਉਣ ਦੀ ਮਿਲੀ ਸਜ਼ਾ, Ex Boyfriend ਨੇ ਨੌਜਵਾਨ ਦੇ ਹੱਥ ਵੱਢੇ, ਗਲ਼ਾ ਘੁੱਟ ਕੇ ਮਾਰਿਆ

in #delhi2 years ago

ਪਟੇਲ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਰਮਨਦੀਪ ਕੌਰ ਨੂੰ ਆਪਣੇ ਸਾਥੀ ਓਟੀ ਟੈਕਨੀਸ਼ੀਅਨ ਮਨਪ੍ਰੀਤ ਸਿੰਘ ਨੂੰ ਹੱਥ ਪਾਉਣ ਦੀ ਕੀਮਤ ਚੁਕਾਉਣੀ ਪਈ, ਜੋ ਉਸ ਨਾਲ ਪਿਆਰ ਕਰਦਾ ਸੀ। ਨਰਸ ਦੇ ਪ੍ਰੇਮੀ ਮੁਕੇਸ਼ ਯਾਦਵ ਨੇ ਪਹਿਲਾਂ ਲੜਕੀ ਦੇ ਚਚੇਰੇ ਭਰਾ ਅਮਰੀਕ ਸਿੰਘ ਤੇ ਚਾਚੇ ਅਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ ਦੇ ਹੱਥ ਵੱਢ ਦਿੱਤੇ, ਫਿਰ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ।ਪੁਲਿਸ ਨੇ ਇਸ ਕਤਲ ਦੇ ਇਲਜ਼ਾਮ ਵਿੱਚ ਰਮਨਦੀਪ ਕੌਰ ਵਾਸੀ ਪਿੰਡ ਦਇਆ ਕਲਾਂ ਮੋਗਾ, ਮੁਕੇਸ਼ ਯਾਦਵ ਵਾਸੀ ਘੱਲ ਕਲਾਂ ਰੋਡ ਮੋਗਾ, ਅਮਰੀਕ ਸਿੰਘ ਵਾਸੀ ਪਿੰਡ ਦਇਆ ਕਲਾਂ, ਧਰਮਕੋਟ, ਮੋਗਾ ਤੇ ਅਜੀਤ ਸਿੰਘ ਵਾਸੀ ਪਿੰਡ ਬੋਦਲਾ, ਥਾਣਾ ਸਦਰ ਨੂੰ ਨਾਮਜ਼ਦ ਕੀਤਾ ਹੈ। ਥਾਣਾ ਕੋਠੇ ਕੌਰ ਸਿੰਘ, ਬਠਿੰਡਾ ਵਾਸੀ ਮਨਪ੍ਰੀਤ, ਰਮਨਦੀਪ ਕੌਰ, ਮੁਕੇਸ਼ ਯਾਦਵ ਤੇ ਅਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਅਮਰੀਕ ਸਿੰਘ ਦੀ ਭਾਲ ਵਿੱਚ ਲੱਗੀ ਹੋਈ ਹੈ।

Sort:  

Hi

Please like my post

Good news