7275 ਰੁਪਏ ਕੁਇੰਟਲ ਨੂੰ ਸਰਕਾਰ ਖਰੀਦੇਗੀ ਮੂੰਗੀ ਦੀ ਫਸਲ, ਪੰਜਾਬ ਕੈਬਨਿਟ ਵੱਲੋਂ ਹਰੀ ਝੰਡੀ

in #agriculuture2 years ago

bhagwant mann.jpgਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਹੋਈ। ਇਸ ਵਿੱਚ ਕਈ ਮਹੱਤਪੂਰਨ ਫੈਸਲੇ ਲਏ ਗਏ ਹਨ। ਇਸ ਮੀਟਿੰਗ ਵਿੱਚ ਮੂੰਗੀ ਦੀ ਫਸਲ ਨੂੰ ਐਮਐਸਪੀ ਰੇਟ 7275 ਰੁਪਏ ਕੁਇੰਟਲ ਨੂੰ ਖਰੀਦਣ ਦੀ ਹਰੀ ਝੰਡੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਮੂੰਗੀ ਦੀ ਫਸਲ ਖਰੀਦਣ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਸਰਕਾਰ ਇਸ ਵਾਰ ਕਿਸਾਨਾਂ ਤੋਂ 7275 ਰੁਪਏ ਪ੍ਰਤੀ ਕੁਇੰਟਲ ਰੇਟ ਤੇ ਮੂੰਗੀ ਦੀ ਫਸਲ ਖਰੀਦੇਗੀ।