ਸੁਪਰੀਮ ਕੋਰਟ ਨੇ ਕਿਸਾਨ ਖ਼ਿਲਾਫ਼ ਪਟੀਸ਼ਨ ਪਾਉਣ 'ਤੇ ਬੈਂਕ ਨੂੰ ਪਾਈ ਝਾੜ

in #punjab2 years ago

ਨਵੀਂ ਦਿੱਲੀ, 18 ਮਈ, 2022: ਸੁਪਰੀਮ ਕੋਰਟ ਨੇ ਬੈਂਕ ਆਫ਼ ਮਹਾਰਾਸ਼ਟਰ ਵੱਲੋਂ ਇਕ ਕਿਸਾਨ ਦੇ ਖ਼ਿਲਾਫ਼ ਪਟੀਸ਼ਨ ਪਾਉਣ 'ਤੇ ਬੈਂਕ ਨੂੰ ਝਾੜ ਪਾਉਂਦਿਆਂ ਕਿਹਾ ਕਿ ਜਾ ਕੇ ਵੱਡੀਆਂ ਮੱਛੀਆਂ ਫੜੋ, ਸੁਪਰੀਮ ਕੋਰਟ ਵਿਚ ਅਜਿਹੀਆਂ ਪਟੀਸ਼ਨ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਤਬਾਹ ਕਰ ਦੇਣਗੀਆਂ।![n3873452081652863306585bece0e6ab816377bdf4bb91159fd77787fb3bfc2f0f22bff8ba7359a20f13a81.jpg](https://images.wortheum.news/DQmPGWkRa5aTi2hfFJMDdqjBohSg7VkJ6XibtW1bzyxoaV2/n3873452081652863306585bece0e6ab816377bdf4bb91159fd77787fb3bfc2f0f22bff8ba7359a20f13a81.jpn3873452081652863306585bece0e6ab816377bdf4bb91159fd77787fb3bfc2f0f22bff8ba7359a20f13a81.jpg