Ladakh Road Accident: ਲੱਦਾਖ 'ਚ ਵੱਡਾ ਸੜਕ ਹਾਦਸਾ, 26 ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਸ਼ਿਓਕ ਨਦੀ 'ਚ ਡਿੱਗਿਆ, 7 ਦੀ ਮੌਤ

in #punjab2 years ago

ਲੱਦਾਖ 'ਚ 26 ਜਵਾਨਾਂ ਨਾਲ ਭਰੀ ਬੱਸ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 7 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਤੁਰੰਤ ਬਾਅਦ ਜਵਾਨਾਂ ਨੂੰ ਬਚਾ ਲਿਆ ਗਿਆ ਸੀ।e76065edfd1fff61d913c18582de4fdf_original.webp