GST ਟੈਕਸ ਸਲੈਬ ਬਾਰੇ ਵੱਡੀ ਜਾਣਕਾਰੀ, ਕੀ GST ਸਲੈਬ ਘਟਾਉਣ ਜਾ ਰਹੀ ਹੈ ਸਰਕਾਰmanishsodhi (50)in #punjab • 2 years ago ਮੌਜੂਦਾ ਸਮੇਂ 'ਚ ਸਰਕਾਰ ਜੀਐੱਸਟੀ ਵਿਵਸਥਾ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ 'ਤੇ ਪੰਜ ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਦੀ ਦਰ ਨਾਲ ਟੈਕਸ ਲਗਾਉਂਦੀ ਹੈ। #wortheum #news