ਪਰਿਵਾਰਿਕ ਮੈਂਬਰ ਗੂੜ੍ਹੀ ਨੀਂਦ 'ਚ ਰਹੇ ਸੁੱਤੇ, ਚੋਰਾਂ ਨੇ ਲੁੱਟੇ 7 ਲੱਖ ਦੇ ਗਹਿਣੇ

in #delhi2 years ago

ਨੰਗਲ ਨੇੜਲੇ ਪਿੰਡ ਪਾਸੀਵਾਲ ਵਿੱਚ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ । ਮਿਲੀ ਜਾਣਕਾਰੀ ਮੁਤਾਬਕ ਚੋਰ ਇਸ ਘਰ ਵਿੱਚੋਂ ਤਿੰਨ ਹਜ਼ਾਰ ਰੁਪਏ ਦੀ ਨਗਦੀ ਅਤੇ 7 ਲੱਖ ਦੇ ਕਰੀਬ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਏ।