‘ਬਿੱਗ ਬੌਸ 16’ ਦਾ ਧਮਾਕੇਦਾਰ ਪ੍ਰੋਮੋ ਰਿਲੀਜ਼, ਘਰ ਤੇ ਨਿਯਮ ਸਭ ਬਦਲੇ

in #delhi2 years ago

2022_9image_12_15_449898329salmankhan.jpgਦੇਸ਼ ਦੇ ਸਭ ਤੋਂ ਵਿਵਾਦਿਤ ਸ਼ੋਅ ‘ਬਿੱਗ ਬੌਸ 16’ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਆਖਿਰਕਾਰ ‘ਬਿੱਗ ਬੌਸ 16’ ਦਾ ਪ੍ਰੋਮੋ ਵੀਡੀਓ ਰਿਲੀਜ਼ ਹੋ ਗਿਆ ਹੈ ਤੇ ਸਲਮਾਨ ਖ਼ਾਨ ਦਾ ਫਰਸਟ ਲੁੱਕ ਵੀ ਸਾਹਮਣੇ ਆ ਚੁੱਕਾ ਹੈ। ਨਾਲ ਹੀ ‘ਬਿੱਗ ਬੌਸ 16’ ਹਾਊਸ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ।