ਪਿੰਡ ਭੂਖੜੀ ਦੇ ਸਰਪੰਚ ਅਤੇ ਪੰਚ ਸਮੇਤ ਇੱਕੋ ਪਰਿਵਾਰ 'ਤੇ ਹਮਲਾ

in #delhi2 years ago

ਜਮਾਲਪੁਰ ਦੇ ਪਿੰਡ ਭੂਖੜੀ ਦੇ ਮੌਜੂਦਾ ਸਰਪੰਚ ਅਤੇ ਪੰਚ ਸਮੇਤ ਇੱਕ ਦਰਜਨ ਵਿਅਕਤੀਆਂ ਨੇ ਇੱਕੋ ਪਰਿਵਾਰ 'ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਪਰਿਵਾਰ ਦੀ ਧੀ ਦੇ ਪੇਟ ਵਿੱਚ ਲੱਤਾ ਮਾਰੀਆਂ ਗਈਆਂ। ਹੁਣ ਥਾਣਾ ਜਮਾਲਪੁਰ ਦੀ ਪੁਲੀਸ ਨੇ ਸਰਪੰਚ ਹਰਮਨਜੀਤ ਸਿੰਘ, ਪੰਚ ਬੂਟਾ ਸਿੰਘ, ਲੱਕੀ, ਕਮਲ ਅਤੇ ਉਨ੍ਹਾਂ ਦੇ 8 ਅਣਪਛਾਤੇ ਸਾਥੀਆਂ ਖ਼ਿਲਾਫ਼ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।