ਪੱਬਜੀ ਤੋਂ ਲਿਆ ਸੀ ‘ਸੀ-4 ਬੰਬ’ ਦਾ ਆਈਡੀਆ, ਇੰਸਟਾਗ੍ਰਾਮ ’ਤੇ ਬਣਾ ਰੱਖੇ ਹਨ ਫਰਜ਼ੀ ਅਕਾਊਟ

in #yavatmal2 years ago

ਸਪਰਿੰਗ ਡੇਲ ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਵਾਲੇ ਸੰਦੇਸ਼ ਵਾਇਰਲ ਕਰਨ ਵਾਲੇ ਦੋਵੇਂ ਮੋਬਾਇਲ ਫੋਨ ਕਮਿਸ਼ਨਰੇਟ ਪੁਲਸ ਨੇ ਕੁਝ ਘੰਟਿਆਂ ਵਿਚ ਬਰਾਮਦ ਕਰ ਲਏ ਹਨ। ਮੋਬਾਇਲ ਫੋਨ ਵਿਚ ਚੱਲ ਰਿਹਾ ਸਿਮ ਦਵਿੰਦਰ ਸਿੰਘ ਵਾਸੀ ਬਸੰਤ ਐਵੇਨਿਊ ਅਤੇ ਰੋਹਿਤ ਮਰਵਾਹਾ ਵਾਸੀ ਸੂਰਜ ਐਵੇਨਿਊ ਦੇ ਨਾਂ ’ਤੇ ਸੀ। ਪੁਲਸ ਨੇ ਦੋਵਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦਵਿੰਦਰ ਸਿੰਘ ਅਤੇ ਰੋਹਿਤ ਮਰਵਾਹਾ ਦੇ ਬੱਚੇ ਸਪਰਿੰਗ ਡੇਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਸਕੂਲ ਵਿਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਇਹ ਮੈਸੇਜ ਵਾਇਰਲ ਕੀਤੇ ਸਨ।ਸਪਰਿੰਗ ਡੇਲ ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਵਾਲੇ ਸੰਦੇਸ਼ ਵਾਇਰਲ ਕਰਨ ਵਾਲੇ ਦੋਵੇਂ ਮੋਬਾਇਲ ਫੋਨ ਕਮਿਸ਼ਨਰੇਟ ਪੁਲਸ ਨੇ ਕੁਝ ਘੰਟਿਆਂ ਵਿਚ ਬਰਾਮਦ ਕਰ ਲਏ ਹਨ। ਮੋਬਾਇਲ ਫੋਨ ਵਿਚ ਚੱਲ ਰਿਹਾ ਸਿਮ ਦਵਿੰਦਰ ਸਿੰਘ ਵਾਸੀ ਬਸੰਤ ਐਵੇਨਿਊ ਅਤੇ ਰੋਹਿਤ ਮਰਵਾਹਾ ਵਾਸੀ ਸੂਰਜ ਐਵੇਨਿਊ ਦੇ ਨਾਂ ’ਤੇ ਸੀ। ਪੁਲਸ ਨੇ ਦੋਵਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦਵਿੰਦਰ ਸਿੰਘ ਅਤੇ ਰੋਹਿਤ ਮਰਵਾਹਾ ਦੇ ਬੱਚੇ ਸਪਰਿੰਗ ਡੇਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਸਕੂਲ ਵਿਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਇਹ ਮੈਸੇਜ ਵਾਇਰਲ ਕੀਤੇ ਸਨ।