ਸ਼ਹੀਦੀ ਦਿਵਸ ਤੇ ਲਗਾਏ ਰੁੱਖ॥

in #wortheumnews2 years ago

੨੭ ਜੂਨ ਮਾਹਾਰਾਜ਼ਾ ਰਣਜੀਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਰੁੱਖ ਲਗਾ ਕੇ ਦਿੱਤੀ ਸ਼ਰਧਾਂਜ਼ਲੀ। ਅੱਜ ਦੇ ਜ਼ਮਾਨੇ ਵਿੱਚ ਬਦਲ ਰਹੇ ਵਾਤਾਵਰਨ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਰੁੱਖ ਲਗਾਉਣ ਦੀ ਜਰੂਰਤ ਹੈ। ਸਿਆਣਿਆBA494404-69EE-4AC1-9A51-349EEE7BAEF9.jpeg ਦੀ ਕਹਾਵਤ ਵਿੱਚ ਰਤਾ ਭਰ ਵੀ ਝੂਠ ਨਹੀਂ ਜਿਸ ਵਿੱਚ ਕਿਹਾ ਗਿਆ ਹੈ “ਇੱਕ ਰੁੱਖ ਸੌ ਸੁੱਖ”