ਸਿੱਧੂ ਮੂਸੇਵਾਲਾ ਕਤਲਕਾਂਡ: ਪੁਣੇ ਤੋਂ ADGP ਨੇ ਪ੍ਰੈਸ ਕਾਨਫਰੰਸ ਕਰ ਕੀਤੇ ਵੱਡੇ ਖੁਲਾਸੇ

in #wortheum2 years ago

ਕਾਨਫਰੰਸ ਕਰ ਕੀਤੇ ਵੱਡੇ ਖੁਲਾਸੇ
sidhu moosewala murder case update- ਮੂਸੇਵਾਲਾ ਕਤਲਕਾਂਡ 'ਚ 2 ਵੱਡੀ ਗ੍ਰਿਫ਼ਤਾਰੀਆਂ ਵਿੱਚ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਅਤੇ ਉਸਦਾ ਸਾਥੀ ਨਵਨਾਥ ਸੂਰਿਆਵੰਸ਼ੀ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਏਡੀਜੀਪੀ ਕੁਲਵੰਤ ਸਰੰਗਲ(ADGP Kulwant Saranga) ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਚ ਹੋਈ ਗ੍ਰਿਫ਼ਤਾਰੀ ਤੇ ਵੱਡੇ ਖੁਲਾਸੇ ਕੀਤੇ।DFDFEEFEFEFE131-16551031643x2.jpg