ਮੁਹਾਲੀ : ਆਨਲਾਈਨ ਸੱਟਾ ਲਾਉਣ ਵਾਲੇ ਪੰਜ ਜਾਣੇ ਕਾਬੂ, ਲੋਕਾਂ ਨੂੰ ਲਾਲਚ ਦੇ ਕੇ ਮਾਰਦੇ ਸੀ ਠੱਗੀ..

in #wortheum2 years ago

Punjab News-ਮੁਲਜ਼ਮਾਂ ਕੋਲੋਂ ਮੋਬਾਇਲ ਫੋਨਾਂ ਅਤੇ ਲੈਪਟਾਪਾਂ ਰਾਹੀ ਆਨਲਾਈਨ ਦੜੇ-ਸੱਟੇ ਦਾ ਕੰਮ ਕਰ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਨਾਲ ਮੋਟੀ ਰਕਮ ਦੀ ਠੱਗੀ-ਠੋਰੀ ਕਰ ਰਹੇ ਹਨ।arty-2022-06-08T075746.791-16546552883x2.jpg