ਦੇਸ਼ ਦੇ ਕਿਸੇ ਵੀ ਕੋਨੇ ਤੋਂ ਪਾ ਸਕੋਗੇ ਵੋਟ ? ਰਿਮੋਟ ਵੋਟਿੰਗ 'ਤੇ ਵਿਚਾਰ ਕਰ ਰਿਹੈ EC, ਜਾਣੋ ਕਿਵੇਂ ਸੰਭਵ ਹੋਵੇਗਾ?

in #wortheum2 years ago

ਚੋਣ ਕਮਿਸ਼ਨ ਇੱਕ ਪ੍ਰਯੋਗ ਦੇ ਤੌਰ 'ਤੇ ਰਿਮੋਟ ਵੋਟਿੰਗ ਦੀ ਸੰਭਾਵਨਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਵਾਸੀ ਵੋਟਰਾਂ ਦੇ ਮੁੱਦਿਆਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਜਾਵੇਗੀ।1654659104_Municipal-Elections-16546591043x2.jpg