ਸਬ - ਡਵੀਜਨ ਨਾਗੋਕੇ ਦੇ ਪਿੰਡਾਂ ' ਚ ਬਿਜਲੀ ਚੋਰੀ ਰੋਕਣ ਲਈ ਪਾਵਰਕਾਮ ਵਲੋਂ ਛਾਪੇਮਾਰੀ

in #tarntaran2 years ago (edited)

ਸਬ - ਡਵੀਜਨ ਨਾਗੋਕੇ ਦੇ ਪਿੰਡਾਂ ' ਚ ਬਿਜਲੀ ਚੋਰੀ ਰੋਕਣ ਲਈ ਪਾਵਰਕਾਮ ਵਲੋਂ ਛਾਪੇਮਾਰੀScreenshot_20220517-075449_Facebook.jpg ਪਿੰਡ ਮੀਆਂਵਿੰਡ , ਦੇਲਾਂਵਾਲ , ਸਰਾਂ ਤਲਵੰਡੀ ‘ ਤੇ ਜਵੰਦਪੁਰ ਦੇ 24 ਖਪਤਕਾਰਾਂ ਤੋਂ 3 ਲੱਖ 6 ਹਜ਼ਾਰ ਰੁਪਏ ਜੁਰਮਾਨੇ ਵਸੂਲਿਆ
ਰਵੀ ਖਹਿਰਾ, ਖਡੂਰ ਸਾਹਿਬ ਬਿਜਲੀ ਦੀ ਕਮੀ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਸਾਰ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੁੰਡੀ ਹਟਾਉਂ ਮੁਹਿੰਮ ਤਹਿਤ ਬਿਜਲੀ ਚੋਰੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਦੇ ਕੀਤੇ ਆਦੇਸ਼ਾਂ ਤੋਂ ਬਾਅਦ ਹਰਕਤ ' ਚ ਆਏ ਪਾਵਰਕਾਮ ਦੇ ਅਧਿਕਾਰੀਆਂ ਵੱਲ ਉੱਪ ਮੁੱਖ ਡਿਪਟੀ ਚੀਫ਼ ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਤਰਨ ਤਾਰਨ ਦੀ ਯੋਗ ਅਗਵਾਈ ਹੇਠ ਅੱਜ ਵਧੀਕ ਨਿਗਰਾਨ ਇੰਜੀਨੀਅਰ ਸੰਧੀ ਵਲੋਂ 6 . ਐਸ.ਡੀ.ਓਜ ਰਈਆ ਰਜੇਸ਼ ਕੁਮਾਰ , ਬੁਟਾਰੀ ਜਸਵਿੰਦਰ ਸਿੰਘ , ਬਾਬਾ ਬਕਾਲਾ ਕਸ਼ਤੂਰੀ ਲਾਲ , ਮਹਿਤਾ ਹੰਝੂ ਰਾਜ , ਬਿਆਸ ਰਵਿੰਦਰ ਸਿੰਘ , ਨਾਗੋਕੇ ਦਵਿੰਦਰ ਸਿੰਘ , ਐਸ.ਡੀ , ਸਵਿੰਦਰ ਸਿੰਘ ਅਤੇ 18 ਜੇ.ਈ ਅਤੇ ਏ , ਜੋਈਆਂ ' ਚ ਸ਼ਾਮਲ ਕਿਰਨ ਕੁਮਾਰ , ਹਰਜੀਤ ਵਸੂਲਿਆ ਗਿਆ । ਸਬ - ਡਵੀਜ਼ਨ ਬਿਜਲੀ ਦਫ਼ਤਰ ਨਾਗੋਕੇ ਵਿਖੇ ਬਿਜਲੀ ਚੋਰੀ ਫੜਨ ਤੋਂ ਬਾਅਦ ਆਪਣੀ ਟੀਮ ਸਮੇਤ ਬੈਠੇ ਵਧੀਕ ਨਿਗਰਾਨ ਇੰਜੀਨੀਅਰ ਸੁਰਿੰਦਰਪਾਲ ਸੰਧੀ ਨੇ ਬਿਜਲੀ ਦੇ ਵਧੇ ਲੋਕ ਸਬੰਧੀ ਸਪੋਕਸਮੈਨ ਦੇ ਇਸ ਪ੍ਰਤੀਨਿਧ ਰਾਹੀਂ ਬਿਜਲੀ ਦੇ ਖਪਤਕਾਰਾਂ ਨੂੰ ਬਿਜਲੀ ਦੀ ਚੋਰੀ ' ਤੇ ਦੁਰਵਰਤੋਂ ਨਾਂ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਜਿਨ੍ਹਾਂ ਕਈ ਲੋਕਾਂ ਦੇ ਅਜੇ ਤਕ ਮੀਟਰ ਨਹੀਂ ਸਿੰਘ , ਲਖਵਿੰਦਰ ਸਿੰਘ , ਸੁਰਜੀਤ ਬਿਜਲੀ ਚੋਰੀ ਕਰਨ ਰਹੇ ਸਨ ਵੱਖ - ਵੱਖ - ਲੱਗੇ ਉਹ ਮੀਟਰ ਲਗਵਾਉਣ ਤੇ ਜਿਨ੍ਹਾਂ ਸਿੰਘ , ਕੁਲਬੀਰ ਸਿੰਘ , ਸੁਖਬੀਰ ਸਿੰਘ , ਚੋਰੀ ਦੇ 8 ਕੇਸ ਫੜੇ ਗਏ ਜੋ ਕਿ 12 ਨੇ ਏ.ਸੀ ਲਗਵਾ ਹਨ ਉਹ ਆਪੋ ਅਪਣੇ ਅਮਰਜੀਤ ਸਿੰਘ , ਸਤਨਾਮ ਸਿੰਘ , ਕਿਲੋ ਲੋਡ ਬਣਦਾ ਹੈ ਅਤੇ ਇਸੇ ਤਰਾਂ ਲੋਡ ਵਧਾਉਣ ਅਤੇ ਜੋ ਲੋਕ ਹੀਟਰ ਸੁਖਵਿੰਦਰ ਸਿੰਘ ਦੀ ਟੀਮ ਸਮੇਤ ਬਿਜਲੀ ਲੋਡ ' ਚ ਵਾਧੇ ਦੇ ਵੱਖ - ਵੱਖ ਲਗਾ ਰਹੇ ਹਨ , ਉਹ ਬਿਜਲੀ ਦੀ ਬਿਆਸ ਡਵੀਜਨ ਅਧੀਨ ਪੈਂਦੇ ਸਬ- 15 ਖਪਤਕਾਰ ਫੜੇ ਗਏ ਜਿਸ ਨਾਲ ਦੁਰਵਰਤੋਂ ਬੰਦ ਕਰਨ ਜਦਕਿ ਬਿਜਲੀ ਡਵੀਜਨ ਨਾਗੋਕੇ ਦੇ ਵੱਖ - ਵੱਖ ਪਿੰਡਾਂ / 90 ਕਿਲੋ ਵਾਟ ਲੋਡ ਵਧਿਆ।ਉੱਥੇ 1 ਦੀ ਪਹਿਲਾਂ ਹੀ ਕਮੀ ਹੈ । ਉਨ੍ਹਾਂ ਕਿਹਾ ਮੀਆਂਵਿੰਡ , ਦੋਲਾਵਾਲ , ਸਰਾਂ ਮੀਟਰ ਟੇਪੁਰ ਦਾ ਕੇਸ ਫੜਿਆ ਗਿਆ ਕਿ ਬਿਜਲੀ ਦੀ ਚੋਰੀ ਤੇ ਲੋਹ ਵਧਣ ਤਲਵੰਡੀ , ਜਵੰਦਪੁਰ ਦੇ ਵੱਖ - ਵੱਖ ਜੋ ਕਿ 4 ਕਿਲ ਲੋਡ ਬਣਦਾ ਹੈ । ਇਨ੍ਹਾਂ ਨਾਲ ਬਿਜਲੀ ਘਰ ਓਵਰਲੋਡ ਹੁੰਦੇ ਜਾ ਘਰਾਂ ਅਤੇ ਪਿੰਡ ਬੰਦਵਾਲ ਦੀਆਂ ਵੱਖ - ਵੱਖ 24 ਖਪਤਕਾਰਾਂ ਪਾਸੋਂ 3 ਲੱਖ ' ਰਹੇ ਤੇ ਲਗਾਤਾਰ ਟ੍ਰਾਂਸਫਾਰਮਰ ਸੜਨ ਬਹਿਕਾਂ ਵਿਚ ਜਾ ਕੇ ਖਪਤਕਾਰ ਜੋ 6 ਹਜਾਰ ਰੁਪਏ ਦਾ ਜੁਰਮਾਨਾਂ ਦਾ ਡਰ ਬਣਿਆ ਰਹਿੰਦਾ ਹੈ ।