ਮੀਟਿੰਗ ਕੰਗ ਖੁਰਦ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਹੋਈ।

in #tarntaran2 years ago

ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਪਿੰਡ ਕੰਗ ਇਕਾਈ ਦੀ 15 ਦਿਨਾਂ ਵਾਲੀ ਮੀਟਿੰਗ ਕੰਗ ਖੁਰਦ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਹੋਈ।IMG-20220521-WA0030.jpg
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦੇ ਪਿੰਡ ਕੰਗ ਇਕਾਈ ਦੀ 15 ਦਿਨਾਂ ਵਾਲੀ ਮੀਟਿੰਗ ਕੰਗ ਖੁਰਦ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਹੋਈ।ਜਿਸ ਵਿੱਚ ਵੱਖ ਵੱਖ ਮਸਲੇ ਵਿਚਾਰੇ ਗਏ। ਜਿਵੇਂ ਕਿ ਨਾੜ ਨੂੰ ਅੱਗ ਨਾ ਲਾਉਣ,ਹਰ ਜਥੇਬੰਦੀ ਦੇ ਵਰਕਰ ਨੂੰ ਵੱਧ ਤੋਂ ਵੱਧ ਰੁਖ਼ ਲਾਉਣ ਦੀ ਪਹਿਲ ਕਦਮੀ ਕਰਨੀ,ਕਿਸੇ ਵੀ ਮਹਿਕਮੇ ਨੂੰ ਰਿਸ਼ਵਤ ਨਾ ਦੇਣ ਆਦਿ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਹਰਬਿੰਦਰ ਜੀਤ ਸਿੰਘ ਤਰਸੇਮ ਸਿੰਘ ਸਾਹਿਬ ਸਿੰਘ ਕਸ਼ਮੀਰ ਸਿੰਘ ਭਗਵਾਨ ਸਿੰਘ ਬਾਬਾ ਪਰਮਜੀਤ ਸਿੰਘ ਬਖਸ਼ੀਸ਼ ਸਿੰਘ ਭੈਲ ਹਰਜੀਤ ਸਿੰਘ ਬੁੱਗਾ ਕਰਮ ਸਿੰਘ ਵਿਰਸਾ ਸਿੰਘ ਗੁਰਦੇਵ ਸਿੰਘ ਹਰਬੰਸ ਸਿੰਘ ਗੁਲਜ਼ਾਰ ਸਿੰਘ ਸਾਹ ਫਤਿਹ ਸਿੰਘ ਜਸਪਾਲ ਸਿੰਘ ਘਸੀਟਪੁਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਲਾਡਾ, ਜਗਦੀਪ ਸਿੰਘ ਰਛਪਾਲ ਸਿੰਘ ਦਿਲਬਾਗ, ਬੀਬੀ ਰਣਜੀਤ ਕੌਰ, ਸਵਿੰਦਰ ਕੌਰ ਰਜਵੰਤ ਕੌਰ ਕੁਲਵੰਤ ਕੌਰ ਆਦਿ ਆਗੂ ਹਾਜ਼ਰ ਸਨ