ਗੁਰੂ ਅੰਗਦ ਦੇਵ ਜੀ ਦੇ ਅਧੀਨ ਆਉਂਦੇ 17 ਪਿੰਡਾਂ ਦੀਆਂ ਇਕਾਈਆਂ ਦੀ ਨਵੇ ਸਿਰੇ ਤੋ ਜਥੇਬੰਦੀ ਦੇ ਸੰਵਿਧਾਨ ਅਨੁਸਾਰ

in #tarntaran2 years ago

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਅਧੀਨ ਆਉਂਦੇ 17 ਪਿੰਡਾਂ ਦੀਆਂ ਇਕਾਈਆਂ ਦੀ ਨਵੇ ਸਿਰੇ ਤੋ ਜਥੇਬੰਦੀ ਦੇ ਸੰਵਿਧਾਨ ਅਨੁਸਾਰ 17/5/2022 ਦਿਨ ਮੰਗਲਵਾਰ ਨੂੰ ਹਰੇਕ ਪਿੰਡ ਵਿੱਚ ਪਹੁੰਚ ਕੇ ਚੋਣ ਕੀਤੀ ਜਾਵੇਗੀ ਜਿਸ ਵਿੱਚ ਜੋਨ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਇੱਕ ਮੈਂਬਰ ਜ਼ਿਲੇ ਵੱਲੋ ਹਾਜ਼ਰ ਹੋਵੇਗਾ ਜਿਨ੍ਹਾਂ ਦੀ ਨਿਗਰਾਨੀ ਹੇਠ ਪਿੰਡ ਦੀ ਕਮੇਟੀ ਦੀ ਪਾਰਦਰਸ਼ੀ ਢੰਗ ਤਰੀਕੇ ਨਾਲ ਚੋਣ ਕੀਤੀ ਜਾਵੇਗੀ।ਇਸ ਵਾਸਤੇ 17 ਪਿੰਡਾਂ ਨੂੰ ਤਿੰਨਾ ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ ਦਾ ਵੇਰਵਾ ਅਤੇ ਟਾਇਮ ਇਸ ਪ੍ਰਕਾਰ ਹੈ :--


                            ਗਰੁੱਪ ਨੰ: 1
                        **************

1, ਬਿਹਾਰੀਪੁਰ 9 ਤੋ 10-30 ਵਜੇ ਤੱਕ।
2, ਆਲਮਪੁਰ 10 -30 ਤੋ 12 ਵਜੇ ਤੱਕ।
3, ਵੈਰੋਵਾਲ ਬਾਵਿਆਂ 12 ਤੋ 1-30 ਵਜੇ ਤੱਕ।
4, ਦਾਰਾਪੁਰ ਵੈਰੋਵਾਲ 1-30 ਤੋ 3 ਵਜੇ ਤੱਕ।
5, ਰਾਮਪੁਰ ਭੂਤਵਿੰਡ 3 ਤੋ 4-30 ਵਜੇ ਤੱਕ।


                       ਗਰੁੱਪ ਨੰ: 2
                    *************

1, ਜਲਾਲਾਬਾਦ 9 ਤੋ 10 -30 ਵਜੇ ਤੱਕ।
2, ਜਲਾਲਾਬਾਦ ਖੁਰਦ ਅਤੇ ਜਲਾਲਾਬਾਦ ਮੰਡ 10 -30 ਤੋ 12 ਵਜੇ ਤੱਕ।
3, ਖੋਜਕੀਪੁਰ 12 ਤੋ 1-30 ਵਜੇ ਤੱਕ।
4, ਘੱਗੇ 1-30 ਤੋ 3 ਵਜੇ ਤੱਕ।
5, ਬਹਾਦਰਪੁਰ ਅਤੇ ਲਿੱਧੜ 3 ਤੋ 4-30 ਵਜੇ ਤੱਕ।


                       ਗਰੁੱਪ ਨੰ: 3
                     ----------------------

1, ਮਹਿਤਾਬ ਕੋਟ 9 ਤੋ 10-30 ਵਜੇ ਤੱਕ।
2, ਭਲੋਜਲਾ 10 -30 ਤੋ 12 ਵਜੇ ਤੱਕ।
3, ਭਲਾਈਪੁਰ ਡੋਗਰਾਂ 12 ਤੋ 1-30 ਵਜੇ ਤੱਕ।
4, ਗਗੜੇਵਾਲ 1-30 ਤੋ 3 ਵਜੇ ਤੱਕ।
5, ਰਾਮਪੁਰਨਰੋਤਮਪੁਰ 3 ਤੋ 4-30 ਵਜੇ ਤੱਕ।
ਇਸ ਕਰਕੇ ਸਾਰੇ ਪਿੰਡਾਂ ਦੇ ਪ੍ਰਧਾਨ, ਮੈਂਬਰ ਸਾਹਿਬਾਨਾ ਨੂੰ ਬੇਨਤੀ ਹੈ ਜਿੰਨੀ ਮੈਂਬਰਸ਼ਿਪ ਕੱਟੀ ਹੈ ਸਭ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਜਾਂ ਉਸਦੇ ਅਨੁਪਾਤ ਅਨੁਸਾਰ ਘੱਟੋ-ਘੱਟ ਤੀਸਰਾ ਹਿੱਸਾ ਜਿਵੇਂ ਕਿ ਇਕ ਪਿੰਡ ਵਿਚੋ 150 ਮੈਂਬਰ ਹਨ ਤਾਂ 50 ਮੈਂਬਰ ਲਾਜ਼ਮੀ ਹਾਜ਼ਰ ਹੋਣੇ ਚਾਹੀਦੇ ਹਨ ਅਤੇ ਦਿੱਤੇ ਗਏ ਟਾਇਮ ਅਨੁਸਾਰ ਚੋਣ ਕਰਨ ਲਈ ਆਉਣ ਵਾਲੇ ਆਗੂਆਂ ਤੋ ਪਹਿਲਾਂ ਪਹਿਲਾਂ ਵੱਧ ਤੋ ਵੱਧ ਇਕੱਠ ਕੀਤਾ ਜਾਵੇ।
ਜਾਰੀ ਕਰਤਾ :-- ਹਰਜਿੰਦਰ ਸਿੰਘ ਘੱਗੇ ਜੋਨ ਪ੍ਰੈਸ ਸਕੱਤਰ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ।